JALANDHAR WEATHER

ਆਰਬੀਆਈ ਨੇ ਮੁਨੀਸ਼ ਕਪੂਰ ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਕੀਤਾ ਨਿਯੁਕਤ

ਮੁੰਬਈ (ਮਹਾਰਾਸ਼ਟਰ), 4 ਅਕਤੂਬਰ (ਏਐਨਆਈ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੁਨੀਸ਼ ਕਪੂਰ ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ । ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦੇਣ ਤੋਂ ਪਹਿਲਾਂ, ਕਪੂਰ ਮੁਦਰਾ ਨੀਤੀ ਵਿਭਾਗ ਦੇ ਸਲਾਹਕਾਰ-ਇੰਚਾਰਜ ਅਤੇ ਮੁਦਰਾ ਨੀਤੀ ਕਮੇਟੀ ਦੇ ਸਕੱਤਰ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ