ਏਸ਼ੀਆਈ ਖੇਡਾਂ : ਅੰਨੂ ਰਾਣੀ ਨੇ ਜੈਵਲਿਨ ਥਰੋਅ ਵਿਚ 62.92 ਮੀਟਰ ਦੀ ਥਰੋਅ ਨਾਲ ਸੋਨ ਤਗਮਾ ਜਿੱਤਿਆ
ਹਾਂਗਜ਼ੂ , 3 ਅਕਤੂਬਰ - ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਅੰਨੂ ਰਾਣੀ ਨੇ ਜੈਵਲਿਨ ਥਰੋਅ ਵਿਚ 62.92 ਮੀਟਰ ਦੀ ਥਰੋਅ ਨਾਲ ਸੋਨ ਤਗਮਾ ਜਿੱਤਿਆ।