JALANDHAR WEATHER

ਏਸ਼ਿਆਈ ਖੇਡਾਂ- ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਭਾਰਤ ਨੇ ਮਹਿਲਾ ਹਾਕੀ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

 ਹਾਂਗਝੋਓ, 3 ਅਕਤੂਬਰ (ਏਜੰਸੀ)-ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ 'ਚ ਆਖ਼ਰੀ ਲੀਗ ਮੈਚ 'ਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਤਿੰਨ ਜਿੱਤਾਂ ਅਤੇ ਇਕ ਡਰਾਅ ਦੇ ਨਾਲ ਆਪਣੇ ਲੀਗ ਮੈਚਾਂ ਵਿਚ ਅਜੇਤੂ ਰਹਿ ਕੇ 10 ਅੰਕ ਹਾਸਲ ਕੀਤੇ। ਉਹ ਆਪਣੇ ਪੂਲ ਏ ਵਿਚ ਟੇਬਲ ਦੇ ਸਿਖਰ 'ਤੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ