JALANDHAR WEATHER

ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਪਾਰ 'ਤੇ ਸਾਂਝੇ ਕਾਰਜ ਸਮੂਹ ਦੀ ਹੋਈ 15ਵੀਂ ਮੀਟਿੰਗ

 ਨਵੀਂ ਦਿੱਲੀ, 1 ਅਕਤੂਬਰ-ਵਣਜ ਅਤੇ ਉਦਯੋਗ ਮੰਤਰਾਲੇ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਪਾਰ 'ਤੇ ਸਾਂਝੇ ਕਾਰਜ ਸਮੂਹ (ਜੇ.ਡਬਲਯੂ.ਜੀ.) ਦੀ 15ਵੀਂ ਮੀਟਿੰਗ 26 ਅਤੇ 27 ਸਤੰਬਰ 2023 ਨੂੰ ਢਾਕਾ, ਬੰਗਲਾਦੇਸ਼ ਵਿਚ ਹੋਈ। ਮੀਟਿੰਗ ਨੇ ਕਈ ਦੁਵੱਲੇ ਮੁੱਦਿਆਂ ਜਿਵੇਂ ਕਿ ਬੰਦਰਗਾਹ ਪਾਬੰਦੀਆਂ ਨੂੰ ਹਟਾਉਣ, ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀ.ਈ.ਪੀ.ਏ.) ਦੀ ਸ਼ੁਰੂਆਤ 'ਤੇ ਜ਼ਮੀਨੀ ਕੰਮ, ਮਿਆਰਾਂ ਦੀ ਇਕਸੁਰਤਾ, ਮਿਆਰਾਂ ਦੀ ਆਪਸੀ ਮਾਨਤਾ, ਬੰਗਲਾਦੇਸ਼ ਨੂੰ ਜ਼ਰੂਰੀ ਵਸਤੂਆਂ ਦੀ ਸਪਲਾਈ, ਸੜਕ ਦੇ ਵਿਕਾਸ ਵਰਗੇ ਕਈ ਦੁਵੱਲੇ ਮੁੱਦਿਆਂ 'ਤੇ ਚਰਚਾ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ