ਕੈਨੇਡਾ ਵਿਚ ਭਾਰਤੀ ਨਾਗਰਿਕਾਂ ਲਈ ਕੌਂਸਲਰ ਸੇਵਾਵਾਂ ਲਈ ਕੀਤਾ ਟਵੀਟ
ਨਵੀਂ ਦਿੱਲੀ , 22 ਸਤੰਬਰ - ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਨੇ ਟਵੀਟ ਕੀਤਾ ਹੈ ਕਿ ਕੈਨੇਡਾ ਵਿਚ ਭਾਰਤੀ ਨਾਗਰਿਕਾਂ ਲਈ ਕੌਂਸਲਰ ਸੇਵਾਵਾਂ, ਜਿਵੇਂ ਕਿ ਪਾਸਪੋਰਟ ਜਾਰੀ ਕਰਨਾ, ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਤਸਦੀਕ ਆਦਿ ਨੂੰ ਵਧਾਇਆ ਜਾਣਾ ਜਾਰੀ ਹੈ।