JALANDHAR WEATHER

ਮਹਿਲਾ ਰਾਖ਼ਵਾਂਕਰਨ ਬਿੱਲ ਪਾਸ ਹੋਣ ’ਤੇ ਨਾਰਵੇ ਦੀ ਰਾਜਦੂਤ ਨੇ ਦਿੱਤੀ ਭਾਰਤ ਨੂੰ ਵਧਾਈ

ਨਵੀਂ ਦਿੱਲੀ, 22 ਸਤੰਬਰ- ਭਾਰਤ ਵਿਚ ਨਾਰਵੇ ਦੀ ਰਾਜਦੂਤ ਮੇ-ਏਲਿਨ ਸਟੇਨਰ ਨੇ ਨਾਰਵੇ ਦੇ ਦੂਤਾਵਾਸ ਵਿਚ ਇਕ ਮਹਿਲਾ-ਅਗਵਾਈ ਪ੍ਰਬੰਧਨ ਸਮੂਹ ਦੀ ਇਕ ਫੋਟੋ ਪੋਸਟ ਕੀਤੀ, ਜਿਸ ਵਿਚ ਮਹਿਲਾ ਰਾਖ਼ਵਾਂਕਰਨ ਬਿੱਲ ਪਾਸ ਹੋਣ ’ਤੇ ਭਾਰਤ ਨੂੰ ਵਧਾਈ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ