JALANDHAR WEATHER

ਬੀਤਿਆ ਕੱਲ੍ਹ ਭਾਰਤ ਦੀ ਸੰਸਦੀ ਯਾਤਰਾ ਦਾ ਸੁਨਹਿਰੀ ਪਲ ਸੀ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 21 ਸਤੰਬਰ- ਅੱਜ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਲ੍ਹ ਭਾਰਤ ਦੀ ਸੰਸਦੀ ਯਾਤਰਾ ਦਾ ਸੁਨਹਿਰੀ ਪਲ ਸੀ। ਇਸ ਸਦਨ ਦੇ ਸਾਰੇ ਮੈਂਬਰ ਉਸ ਸੁਨਹਿਰੀ ਪਲ ਦੇ ਹੱਕਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਹ ਅਨੁਭਵ ਕਰਦਾ ਹਾਂ ਕਿ ਕੱਲ੍ਹ ਦੇ ਫ਼ੈਸਲੇ ਅਤੇ ਅੱਜ ਜਦੋਂ ਅਸੀਂ ਰਾਜ ਸਭਾ (ਬਿੱਲ ਪਾਸ ਕਰਨ) ਤੋਂ ਬਾਅਦ ਆਖਰੀ ਮੀਲ ਪੱਥਰ ਨੂੰ ਪਾਰ ਕਰਦੇ ਹਾਂ, ਤਾਂ ਦੇਸ਼ ਦੀ ਮਾਂ ਸ਼ਕਤੀ ਦਾ ਮਿਜਾਜ ਬਦਲ ਜਾਵੇਗਾ ਅਤੇ ਇਸ ਨਾਲ ਭਾਰਤ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਵਾਲੀ ਇਕ ਨਵੀਂ ਸ਼ਕਤੀ ਬਣ ਕੇ ਉਭਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ