JALANDHAR WEATHER

ਐਨ. ਆਈ. ਏ. ਵਲੋਂ ਐਡਵੋਕੇਟ ਰਾਜਦੀਪ ਸਿੰਘ ਅੰਮ੍ਰਿਤਪਾਲ ਸਿੰਘ ਦੀਆਂ ਪੋਸਟਾਂ ਸ਼ੇਅਰ ਕਰਨ ’ਤੇ ਚੁੱਕਿਆ

ਚੌਲਾਂਗ 14 ਅਪ੍ਰੈਲ (ਸੁਖਦੇਵ ਸਿੰਘ) ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਇਕ ਐਡਵੋਕੇਟ ਅਮਿ੍ਤਪਾਲ ਸਿੰਘ ਦੀਆ ਪੋਸਟਾਂ ਸ਼ੇਅਰ ਕਰਨ ’ਤੇ ਚੁੱਕਣ ਦਾ ਸਮਾਚਾਰ ਮਿਲਿਆ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਡਵੋਕੇਟ ਰਾਜਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਬਾਵਕ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਕਪੂਰਥਲਾ ਵਿਖੇ ਪ੍ਰੈਕਟਿਸ ਕਰਦਾ ਹੈ । ਜਿਸ ਨੂੰ ਅਮਿ੍ਤਪਾਲ ਸਿੰਘ ਦੀਆਂ ਪੋਸਟਾਂ ਸ਼ੇਅਰ ਕਰਨ ਤੇ ਐਨ. ਆਈ. ਏ. ਵਲੋਂ ਅੱਜ ਸਵੇਰੇ ਪਾਉਂਟਾ ਸਾਹਿਬ ਵਾਪਸ ਆਉਣ ’ਤੇ ਕਪੂਰਥਲਾ ਤੋਂ ਚੁੱਕਿਆ ਹੈ । ਬਾਰ ਐਸੋਸ਼ੀਏਸ਼ਨ ਕਪੂਰਥਲਾ ਨੇ 15 ਅਪ੍ਰੈਲ ਨੂੰ ਨੋ ਵਰਕ ਦੀ ਵੀ ਕਾਲ ਦਿੱਤੀ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ