JALANDHAR WEATHER

ਮੇਰਾ ਜਨਮ ਮਰਨ ਸਿਰਫ਼ ਭਾਜਪਾ ਵਿਚ- ਭਗਤ ਚੁੰਨੀ ਲਾਲ

ਜਲੰਧਰ, 14 ਅਪ੍ਰੈਲ- ਮੋਹਿੰਦਰ ਭਗਤ ਦੇ ਆਮ ਆਦਮੀ ਪਾਰਟੀ ਵਿਚ ਜਾਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੇਰਾ ਤਾਂ ਜਨਮ ਮਰਨ ਸਿਰਫ਼ ਭਾਜਪਾ ਵਿਚ ਹੀ ਹੈ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ