JALANDHAR WEATHER

ਪ੍ਰਧਾਨ ਮੰਤਰੀ ਪਹੁੰਚੇ ਗੁਵਹਾਟੀ, ਏਮਜ਼ ਦਾ ਕੀਤਾ ਉਦਘਾਟਨ

ਦਿਸਪੁਰ, 14 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਵਹਾਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਏਮਜ਼ ਗੁਹਾਟੀ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਪਹਿਲਾਂ ਉੱਤਰ ਪੂਰਬ ਦੇ ਲੋਕਾਂ ਨੂੰ ਇਲਾਜ ਲਈ ਦਿੱਲੀ, ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦਾ ਸਫ਼ਰ ਦਰਦ ਭਰਿਆ ਹੁੰਦਾ ਸੀ। ਹੁਣ ਇਹ ਦਰਦਨਾਕ ਸਫ਼ਰ ਖ਼ਤਮ ਹੋ ਗਿਆ ਹੈ। ਅੱਜ ਗੁਹਾਟੀ ਨੂੰ ਏਮਜ਼ ਦੇ ਨਾਲ 3 ਸਰਕਾਰੀ ਮੈਡੀਕਲ ਕਾਲਜ ਮਿਲਣ ਜਾ ਰਹੇ ਹਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ