ਸ੍ਰੀ ਸੁਭਾਸ਼ ਚੰਦਰ ਬੋਸ ਰਕਤ-ਦਾਨ ਮਨੁੱਖੀ ਭਲਾਈ ਸੁਸਾਇਟੀ ਨੇ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਵਜ਼ੀਫ਼ਾ ਵੰਡਿਆ
ਕਪੂਰਥਲਾ, 28 ਨਵੰਬਰ (ਵਿ. ਪ੍ਰ.)
ਸ੍ਰੀ ਸੁਭਾਸ਼ ਚੰਦਰ ਬੋਸ ਰਕਤ-ਦਾਨ ਮਨੁੱਖੀ ਭਲਾਈ ਸੁਸਾਇਟੀ ਵਲੋਂ ਸ਼ਿਵ ਮੰਦਿਰ ਕਚਿਹਰੀ ਚੌਂਕ ਵਿਚ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਸਤੀਸ਼ ਕੁਮਾਰ ਸ਼ਰਮਾ, ਕ੍ਰਿਸ਼ਨ ਕੁਮਾਰ ਅਰੋਡ਼ਾ, ਰਮੇਸ਼ ਮਹਿਰਾ ਤੇ ਹੋਰ। ਅਜੀਤ ਤਸਵੀਰ
29-11-2026