19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇ - ਸਿੱਖ ਤਾਲਮੇਲ ਕਮੇਟੀ

ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ)-ਪਾਸਟਰ ਸ਼ਾਮ ਸੁੰਦਰਮ ਹੈੱਡ ਕੁਆਰਟਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸਿਲੋਨ ਪੈਂਤੀਕਾਸਟਲ ਦੇ ਦਿਹਾਂਤ ‘ਤੇ ਭੁਲੱਥ ਰਾਜਪੁਰ ਕਲੀਸੀਆ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮਨਜ਼ੂਰ ਮਸੀਹ ਨੇ ਦੱਸਿਆ ਕਿ ਪਾਸਟਰ ਸ਼ਾਮ ਸੁੰਦਰਮ ਬਹੁਤ ਹੀ ਸੂਝਵਾਨ ਤੇ ਖੁਦਾ ਦੇ ਵਚਨ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਮਿਸ਼ਨ ਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਉਪਦੇਸ਼ ਮਸੀਹੀ ਸੰਗਤਾਂ ਤੇ ਹੋਰ ਸਮੁੱਚੇ ਅਵਾਮ ਲਈ ਰਾਹ ਦਸੇਰਾ ਸਨ | ਉਨ੍ਹਾਂ ਦੇ ਤੁਰ ਜਾਣ ‘ਤੇ ਮਸੀਹੀ ਭਾਈਚਾਰੇ ਤੋ ਇਲਾਵਾ ਵੱਖ-ਵੱਖ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਮਨਜ਼ੂਰ ਮਸੀਹ ਰਾਜਪੁਰ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ਕਿ ਪਾਸਟਰ ਸ਼ਾਮ ਸੁੰਦਰਮ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਪ੍ਰਭੂ ਯਿਸੂ ਮਸੀਹ ਦੇ ਵਚਨ ਅਨੁਸਾਰ ਆਪਣੀ ਜ਼ਿੰਦਗੀ ਨੂੰ ਪਾਕ ਸਾਫ਼ ਰੱਖਦਿਆਂ ਪ੍ਰਭੂ ਯਿਸੂ ਮਸੀਹ ਦੇ ਵਚਨ ਅਨੁਸਾਰ ਪਵਿੱਤਰ ਬਾਈਬਲ ਦੀ ਤਲਾਵਤ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਜਾ ਸਕੇ |

ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇ - ਸਿੱਖ ਤਾਲਮੇਲ ਕਮੇਟੀ 19-10-2026
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ)-ਪਾਸਟਰ ਸ਼ਾਮ ਸੁੰਦਰਮ ਹੈੱਡ ਕੁਆਰਟਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸਿਲੋਨ ਪੈਂਤੀਕਾਸਟਲ ਦੇ ਦਿਹਾਂਤ ‘ਤੇ ਭੁਲੱਥ ਰਾਜਪੁਰ ਕਲੀਸੀਆ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮਨਜ਼ੂਰ ਮਸੀਹ ਨੇ ਦੱਸਿਆ ਕਿ ਪਾਸਟਰ ਸ਼ਾਮ ਸੁੰਦਰਮ ਬਹੁਤ ਹੀ ਸੂਝਵਾਨ ਤੇ ਖੁਦਾ ਦੇ ਵਚਨ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਮਿਸ਼ਨ ਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਉਪਦੇਸ਼ ਮਸੀਹੀ ਸੰਗਤਾਂ ਤੇ ਹੋਰ ਸਮੁੱਚੇ ਅਵਾਮ ਲਈ ਰਾਹ ਦਸੇਰਾ ਸਨ | ਉਨ੍ਹਾਂ ਦੇ ਤੁਰ ਜਾਣ ‘ਤੇ ਮਸੀਹੀ ਭਾਈਚਾਰੇ ਤੋ ਇਲਾਵਾ ਵੱਖ-ਵੱਖ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਮਨਜ਼ੂਰ ਮਸੀਹ ਰਾਜਪੁਰ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ਕਿ ਪਾਸਟਰ ਸ਼ਾਮ ਸੁੰਦਰਮ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਪ੍ਰਭੂ ਯਿਸੂ ਮਸੀਹ ਦੇ ਵਚਨ ਅਨੁਸਾਰ ਆਪਣੀ ਜ਼ਿੰਦਗੀ ਨੂੰ ਪਾਕ ਸਾਫ਼ ਰੱਖਦਿਆਂ ਪ੍ਰਭੂ ਯਿਸੂ ਮਸੀਹ ਦੇ ਵਚਨ ਅਨੁਸਾਰ ਪਵਿੱਤਰ ਬਾਈਬਲ ਦੀ ਤਲਾਵਤ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਜਾ ਸਕੇ |
ਪਿਛਲੀ ਖ਼ਬਰ ‘ਆਪ’ ਸਰਕਾਰ ਸਮੇਂ ਪੰਜਾਬ ’ਚ ਫਿਰੌਤੀ ਤੇ ਹਿੰਸਾ ਦੀਆਂ ਘਟਨਾਵਾਂ ਆਮ ਹੋ ਗਈਆਂ-ਸਚਿਨ ਪਾਇਲਟ ਅਗਲੀ ਖ਼ਬਰ ਕਿਸਾਨ ਯੂਨੀਅਨ ਖੋਸਾ (ਰਜਿ:) ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।