14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਵੇਂ ਮੋਬਾਈਲ ਦੀ ਖ਼ਰੀਦ ’ਤੇ 9 ਨਰਾਤਿਆਂ ’ਚ 9 ਗਿਫ਼ਟ ਦਿੱਤੇ ਜਾ ਰਹੇ : ਅਰੋੜਾ ਬ੍ਰਦਰਜ਼

ਸੁਲਤਾਨਪੁਰ ਲੋਧੀ, 13 ਅਕਤੂਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੀ ਇੱਕੋ ਇੱਕ ਮਸ਼ਹੂਰ ਅਰੋੜਾ ਮੋਬਾਇਲਜ਼ ਦੇ ਐਮ. ਡੀ.

ਅਜੀਤ ਡੈਸਕ 14-10-2026
ਸੁਲਤਾਨਪੁਰ ਲੋਧੀ, 13 ਅਕਤੂਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੀ ਇੱਕੋ ਇੱਕ ਮਸ਼ਹੂਰ ਅਰੋੜਾ ਮੋਬਾਇਲਜ਼ ਦੇ ਐਮ.ਡੀ. ਸਾਈਮਨ ਅਰੋੜਾ ਅਤੇ ਮਾਈਕਲ ਅਰੋੜਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਲੈ ਕੇ ਗਾਹਕਾਂ ਲਈ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਨਰਾਤਿਆਂ ਦੇ ਸੀਜਨ ਵਿੱਚ ਹਰ ਇੱਕ ਗਾਹਕ ਨੂੰ ਨਵਾਂ ਮੋਬਾਈਲ ਖਰੀਦਣ ’ਤੇ ਨੌ ਨਰਾਤਿਆਂ ਦੇ ਹਿਸਾਬ ਨਾਲ ਨੌ ਗਿਫ਼ਟ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿਰਫ਼ 9 ਰੁਪਏ ਡਾਊਨ ਪੇਮੈਂਟ ’ਤੇ ਨਵਾਂ ਮੋਬਾਈਲ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਨਵਾਂ ਮੋਬਾਈਲ ਖਰੀਦਣ ’ਤੇ ਹੋਰ ਵੀ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬਾਜ਼ਾਰ ਨਾਲੋਂ ਸਸਤੀ ਤੇ ਵਧੀਆ ਕੁਆਲਿਟੀ ਦੀ ਮੋਬਾਈਲ ਅਸੈਸਰੀ ਵੀ ਉਹ ਗਾਹਕਾਂ ਲਈ ਮੁਹੱਈਆ ਕਰਵਾ ਰਹੇ ਹਨ | ਅਰੋੜਾ ਬ੍ਰਦਰਜ਼ ਨੇ ਕਿਹਾ ਕਿ ਆਪਣੇ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣਾ ਸੀ ਉਨ੍ਹਾਂ ਦਾ ਮੁੱਖ ਮੰਤਵ ਹੈ | ਉਨ੍ਹਾਂ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਸੀਜਨ ਵਿੱਚ ਮੋਬਾਈਲਾਂ ਤੇ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਤੇ ਛੋਟਾਂ ਦਾ ਲਾਭ ਲੈਣ |
ਪਿਛਲੀ ਖ਼ਬਰ ਨਡਾਲਾ ਕਾਲਜ ਤੇ ਕਾਲਜੀਏਟ ਸਕੂਲ ਦਾ ‘ਕਾਲਜ ਫੈਸਟ-2026’ ਕਰਵਾਇਆ ਅਗਲੀ ਖ਼ਬਰ ਭੁਲੱਥ ਵਿਖੇ ਚੱਲ ਰਹੀ 73ਵੀਂ ਰਾਮਲੀਲ੍ਹਾ ਦੀ ਦੂਜੀ ਨਾਈਟ ਦਾ ਰਮਨ ਕੁਮਾਰ ਤੇ ਸਮਾਜ ਸੇਵੀ ਅਸ਼ੋਕ ਕੋਚਰ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।