07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜੀਓ ਕੰਪਨੀ ਦੇ ਸਿਗਨਲ ਘੱਟ ਹੋਣ ਕਾਰਨ ਖਪਤਕਾਰ ਪ੍ਰੇਸ਼ਾਨ

ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਜੀ. ਟੀ.

ਅਜੀਤ ਡੈਸਕ 07-10-2026
ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਜੀ.ਟੀ.ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਸਮੇਤ ਲਾਗਲੇ ਖੇਤਰ ਚ ਜੀਓ ਕੰਪਨੀ ਦੀ ਸਿੰਮ ਇਸਤੇਮਾਲ ਕਰ ਰਹੇ ਖਪਤਕਾਰਾਂ ਨੂੰ ਘੱਟ ਸਿਗਨਲ ਤੇ ਸੁਸਤ ਇੰਟਰਨੈੱਟ ਸਪੀਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਣਕਾਰੀ ਅਨੁਸਾਰ ਜਦੋਂ ਤੋਂ ਕੰਪਨੀ ਵੱਲੋਂ 5 ਜੀ ਸਰਵਿਸ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਉਕਤ ਮੁਸ਼ਕਿਲ ਪੇਸ਼ ਆ ਰਹੀ ਹੈ | ਜ਼ਿਕਰਯੋਗ ਹੈ ਕਿ ਸਿਗਨਲ ਨਾਂ ਮਾਤਰ ਹੋਣ ਨਾਲ ਜਿੱਥੇ ਗੱਲਬਾਤ ਕਰਨ ਵਿਚ ਮੁਸ਼ਕਿਲ ਆ ਰਹੀ ਹੈ, ਉੱਥੇ ਸੁਸਤ ਇੰਟਰਨੈੱਟ ਸਪੀਡ ਨਾਲ ਖਪਤਕਾਰਾਂ ਨੂੰ ਹੋਰ ਵਧੇਰੇ ਪ੍ਰੇਸ਼ਾਨੀ ਆ ਰਹੀ ਹੈ | ਖਪਤਕਾਰਾਂ ਦੀ ਕੰਪਨੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਜੀਓ ਮੋਬਾਈਲ ਦੀਆ ਸੇਵਾਵਾਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ |­
ਪਿਛਲੀ ਖ਼ਬਰ ਸੇਵਾ ਜੋਤੀ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਭਾਜਪਾ ਵਲੋਂ ਵਿਸ਼ੇਸ਼ ਸਮਾਗਮ 7 ਨੂੰ-ਚੇਤਨ ਸੂਰੀ ਅਗਲੀ ਖ਼ਬਰ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਕੁੱਟਮਾਰ ਕਰਨ ਸੰਬੰਧੀ 3 ‘ਆਪ’ ਆਗੂਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।