25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਾਈਂ ਲਾਡੀ ਸ਼ਾਹ ਦਾ ਜਨਮ ਦਿਨ ਭਲਕੇ ਮਨਾਇਆ ਜਾਵੇਗਾ

ਭੁਲੱਥ, 24 ਸਤੰਬਰ (ਮਨਜੀਤ ਸਿੰਘ ਰਤਨ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਈਂ ਲਾਡੀ ਸ਼ਾਹ ਦਾ ਜਨਮ ਦਿਹਾੜਾ 26 ਸਤੰਬਰ ਦਿਨ ਸਨਿਚਰਵਾਰ ਨੂੰ ਮੇਨ ਬਾਜ਼ਾਰ ਭੁਲੱਥ ਸ਼ਨੀ ਦੇਵ ਮੰਦਰ ਨੇੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਸੇਵਾਦਾਰਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਦੁਪਹਿਰ ਸਮੇਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋ ਕੇ ਪਰਸ਼ਾਦਾ ਛਕਣਗੇ | ਇਸ ਮੌਕੇ ਸੇਵਾਦਾਰ ਮਾਸਟਰ ਕਮਲਜੀਤ ਮੰਨਣ, ਪੰਡਿਤ ਰਤਨ ਲਾਲ ਸ਼ਰਮਾ, ਲੱਡੂ, ਗੁਰਦੀਪ ਬੱਬਰ, ਰਜਿੰਦਰ ਕੁਮਾਰ, ਮੰਗਤ ਰਾਮ ਸ਼ਰਮਾ, ਲਕਸ਼ ਚੌਧਰੀ, ਅਰਸ਼ ਕਪੂਰ, ਦੀਪਕ ਕੁਮਾਰ, ਹੈਪੀ, ਰਵਿੰਦਰ ਕੁਮਾਰ, ਸੋਨੰੂ ਵਿੱਜ, ਅਕਸ਼ੇ ਭਾਟੀਆ, ਮੋਹਿਤ ਆਦਿ ਹਾਜ਼ਰ ਸਨ |

ਅਜੀਤ ਡੈਸਕ 25-09-2026

ਪਿਛਲੀ ਖ਼ਬਰ ਪੋਸਟ ਮੈਟਿ੍ਕ ਸਕੀਮ ਤਹਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਮਾਨ ਸਰਕਾਰ-ਲੇਖਰਾਜ ਜਮਾਲਪੁਰੀ, ਇੰਜ. ਪ੍ਰਦੀਪ ਮ... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਸਾਢੇ 3 ਲੱਖ ਤੋਂ ਵੱਧ ਮਰੀਜ਼ਾਂ ਨੇ ਆਪਣਾ ਮੁਫ਼ਤ ਇਲਾਜ ਕਰਵਾਇਆ-ਇੰਡੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।