12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਬਜਾਜ ਤੋਂ ਧਾਰਮਿਕ ਯਾਤਰਾ ਕੱਲ੍ਹ

ਭੁਲੱਥ, 11 ਅਗਸਤ (ਮਨਜੀਤ ਸਿੰਘ ਰਤਨ)- ਪਿੰਡ ਬਜਾਜ ਤੋਂ ਮੁਫ਼ਤ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੀ ਧਾਰਮਿਕ ਯਾਤਰਾ 13 ਅਗਸਤ ਨੂੰ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮੁੱਖ ਸੇਵਾਦਾਰ ਬਲਵਿੰਦਰ ਕੁਮਾਰ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਮੁਫ਼ਤ ਯਾਤਰਾ 13 ਅਗਸਤ ਨੂੰ ਮਾਤਾ ਚਿੰਤਪੁਰਨੀ ਮੰਦਰ ਬਜਾਜ ਤੋਂ ਰਵਾਨਾ ਹੋਵੇਗੀ ਜੋ ਕਿ ਮਾਤਾ ਚਿੰਤਪੁਰਨੀ ਜੀ ਉਨ੍ਹਾਂ ਅਤੇ ਸ਼੍ਰੀ ਜਵਾਲਾ ਜੀ ਦੇ ਦਰਸ਼ਨ ਕਰਦੀ ਹੋਏ 14 ਅਗਸਤ ਨੂੰ ਵਾਪਸ ਆਵੇਗੀ | ਯਾਤਰਾ ਦੌਰਾਨ ਫ਼ਰੀ ਲੰਗਰ ਅਤੇ ਫ਼ਰੀ ਰਹਿਣ ਸਹਿਣ ਦਾ ਪ੍ਰਬੰਧ ਹੋਵੇਗਾ | ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਯਾਤਰਾ ਵਿਚ ਸ਼ਾਮਿਲ ਹੋਣ ਲਈ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ |

ਅਜੀਤ ਡੈਸਕ 12-08-2026

ਪਿਛਲੀ ਖ਼ਬਰ ਡਿਜੀਟਲ ਐਜੂਕੇਸ਼ਨ ਯੂਨੀਵਰਸਿਟੀ ਬਿੱਲ ਨਾਲ ਪੰਜਾਬ ਦੀ ਜਵਾਨੀ ਦੀ ਲੁੱਟ ਹੋਵੇਗੀ-ਰਾਣਾ ਇੰਦਰਪ੍ਰਤਾਪ ਸਿੰਘ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ‘ਏਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਕਾਲਜ ਕੰਪਲੈਕਸ ’­ਚ ਬੂਟੇ ਲਗਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।