15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ

ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਅ.ਬ.)-ਜਸਵੰਤ ਪੇਟ ਰੋਗਾਂ ਦਾ ਹਸਪਤਾਲ, ਜਲੰਧਰ ਵਿਚ ਸਭ ਤੋਂ ਪੁਰਾਣਾ ਤੇ ਭਰੋਸੇਮੰਦ ਹਸਪਤਾਲ ਹੈ। ਇਹ ਹਸਪਤਾਲ 1980 ਤੋਂ ਪੰਜਾਬ ਦੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ। ਹਸਪਤਾਲ ਵਿਚ ਪੇਟ ਰੋਗਾਂ ਦਾ ਇਲਾਜ ਜਿਵੇਂ ਅੰਤੜੀ ਸੋਜ, ਪੇਟ ਜਲਣ, ਕਲੇਜੇ ’ਚ ਸਾੜ ਪੈਣਾ, ਕਬਜ਼, ਸੰਗ੍ਰਹਿਣੀ, ਲੀਵਰ ਵਿਚ ਸੋਜ, ਲੀਵਰ ਦਾ ਵਧ ਜਾਣਾ, ਪੇਟ ਵਿਚ ਪਾਣੀ ਭਰਨਾ, ਪੇਟ ਦਰਦ ਤੇ ਅੰਤੜੀ ਅਲਸਰ ਦਾ ਇਲਾਜ ਕੀਤਾ ਜਾਂਦਾ ਹੈ। ਪਖਾਨੇ ਨਾਲ ਖੂਨ ਤੇ ਚਰਬੀ ਆਉਣਾ ਵੀ ਇਕ ਗੰਭੀਰ ਬਿਮਾਰੀ ਹੈ। ਰੋਟੀ ਦਾ ਗਲੇ ਵਿਚ ਫਸਣਾ ਜਾਂ ਫੂਡ ਪਾਈਪ ਵਿਚ ਸਿੱਕਾ ਆਦਿ ਦਾ ਇਲਾਜ ਮਾਹਿਰ ਡਾਕਟਰ ਇੰਡੋਸਕੋਪੀ ਨਾਲ ਕਰਦੇ ਹਨ। ਇਸ ਹਸਪਤਾਲ ਵਿਚ 16 ਬੈੱਡ ਹਨ। ਇਹ ਬਸਤੀ ਅੱਡਾ, ਨੇੜੇ ਫੁੱਟਬਾਲ ਚੌਕ ਕੋਲ ਹੈ। ਡਾ. ਜਸਵੰਤ ਦਾ ਮਿਲਣ ਦਾ ਸਮਾਂ ਸਵੇਰੇ 9.30 ਵਜੇ ਤੋਂ 4.00 ਵਜੇ ਤੱਕ ਹੈ। ਐਤਵਾਰ ਬੰਦ ਰਹੇਗਾ। ਐਮਰਜੈਂਸੀ 24 ਘੰਟੇ ਹੈ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ-ਵੱਖ ਥਾਵਾਂ ‘ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਕੀਤੇ ਰੋਸ ਵਿਖਾਵੇ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ‘ਤੇ ਖਹਿਰਾ ਦਾ ਨਿਸ਼ਾਨਾ, ਜੀ ਰਾਮ ਜੀ ਬਿੱਲ ਚੁੱਪ-ਚਾਪ ਲਾਗੂ ਕਰਨ ਦਾ ਲਾਇਆ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।