11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੇਲਵੇ ਸੁਰੱਖਿਆ ਫੋਰਸ ਨੇ ਆਰ.ਸੀ.ਐਫ. ਵਿਖੇ ਕੱਢੀ ਸਾਈਕਲ ਰੈਲੀ

ਅਜੀਤ ਡੈਸਕ 25-01-2026
ਕਪੂਰਥਲਾ, 24 ਜਨਵਰੀ (ਸਡਾਨਾ)- ਵੰਦੇ ਮਾਤਰਮ ਰਾਸ਼ਟਰੀ ਗੀਤ ਦੇ 150 ਸਾਲ ਪੂਰੇ ਹੋਣ ਸਬੰਧੀ ਰੇਲਵੇ ਸੁਰੱਖਿਆ ਫੋਰਸ ਆਰ.ਸੀ.ਐਫ. ਵਲੋਂ ਇਕ ਸਾਈਕਲ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਆਈ.ਜੀ. ਰੇਨੂੰ ਪੀ. ਛਿੱਬਰ ਨੇ ਕੀਤੀ | ਇਹ ਸਾਈਕਲ ਰੈਲੀ ਰੇਲ ਕੋਚ ਫ਼ੈਕਟਰੀ ਵਰਕਸ਼ਾਪ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਵਾਪਸ ਵਰਕਸ਼ਾਪ ਨੇੜੇ ਪਹੁੰਚ ਕੇ ਸਮਾਪਤ ਹੋਈ | ਇਸ ਮੌਕੇ ਏ.ਐਸ.ਸੀ. ਸਤੀਸ਼ ਕੁਮਾਰ, ਅਰਜੁਨ, ਨਿਰੀਖਕ ਮੁਹੰਮਦ ਆਰੀਫ, ਕੇ.ਪੀ. ਸਿੰਘ ਤੇ ਰੇਲਵੇ ਸੁਰੱਖਿਆ ਫੋਰਸ ਦੇ ਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਵੋਟ ਦੇ ਹੱਕ ਤੋਂ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।