ਭਾਈ ਘਨੱਈਆ ਸੇਵਾ ਸੁਸਾਇਟੀ ਦੀ ਜਲ ਸੇਵਾ ’ਚ ਬਾਂਸਲ ਪਰਿਵਾਰ ਨੇ ਪਾਇਆ ਯੋਗਦਾਨ ਮਹੰਤ ਬਾਬਾ ਕਾਹਨ ਸਿੰਘ ਨੇ ਪਿਆਊ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ
ਮਲੋਟ, 27 ਨਵੰਬਰ (ਪਾਟਿਲ)-ਰੇਲਵੇ ਸਟੇਸ਼ਨ ਮਲੋਟ ਵਿਖੇ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਪਿਛਲੇ 30 ਸਾਲਾਂ ਤੋਂ ਨਿਰੰਤਰ ਨਿਭਾਈ ਜਾ ਰਹੀ ਜਲ ਸੇਵਾ ਵਿਚ ਹੁਣ ਬਾਂਸਲ ਪਰਿਵਾਰ ਨੇ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਿਭਾਗ ਵਲੋਂ ਸੁਸਾਇਟੀ ਨੂੰ ਜਲ ਸੇਵਾ ਲਈ ਪਿਆਊ ਦੇ ਨਿਰਮਾਣ ਦੀ ਮਨਜ਼ੂਰੀ ਮਿਲਣ ਉਪਰੰਤ ਸਮਾਜ ਸੇਵੀ ਪੰਕਜ ਬਾਂਸਲ ਨੇ ਆਪਣੇ ਸਵ.
ਅਜੀਤ ਡੈਸਕ
28-11-2026