11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਅਵਤਾਰ ਸਿੰਘ ਪਾਸ਼ ਦਾ ਜਨਮ ਦਿਨ ਮਨਾਇਆ

ਮਲੋਟ, 9 ਸਤੰਬਰ (ਪਾਟਿਲ)-ਅੱਜ ਸੀ. ਜੀ.

ਅਜੀਤ ਡੈਸਕ 10-09-2026
ਮਲੋਟ, 9 ਸਤੰਬਰ (ਪਾਟਿਲ)-ਅੱਜ ਸੀ.ਜੀ.ਐੱਮ. ਕਾਲਜ ਮੋਹਲਾਂ ਵਿਖੇ ਅਵਤਾਰ ਸਿੰਘ ਪਾਸ਼ ਦਾ ਜਨਮ ਦਿਨ ਮਨਾਇਆ ਗਿਆ। ਇਸ ਸਮੇਂ ਜਿੱਥੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਲਾਇਬ੍ਰੇਰੀ ਵਿਚ ਹਾਜ਼ਰ ਸਨ, ਤਾਂ ਇਸ ਸਮੇਂ ਅਵਤਾਰ ਸਿੰਘ ਪਾਸ਼ ਦੀ ਜੀਵਨੀ ਬਾਰੇ ਸੀ.ਜੀ.ਐੱਮ. ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਪਾਸ਼ ਦੀਆਂ ਕਵਿਤਾਵਾਂ ਬਾਰੇ ਦੱਸਿਆ। ਇਸ ਸਮੇਂ ਰਾਜਵਿੰਦਰ ਸਿੰਘ ਬੀ.ਏ. ਪਹਿਲਾ ਨੇ ਪਾਸ਼ ਦੀ ਕਵਿਤਾਵਾਂ ਪੜ੍ਹਿਆ ਸਟਾਫ਼ ਵਲੋਂ ਪ੍ਰੋਫ਼ੈਸਰ ਸਤਵੀਰ ਕੌਰ, ਪ੍ਰੋਫ਼ੈਸਰ ਪ੍ਰਿਅੰਕਾ ਰਾਣੀ, ਪ੍ਰੋਫ਼ੈਸਰ ਗੁਰਨੇਕ ਸਿੰਘ ਅਤੇ ਪਵਨਪ੍ਰੀਤ ਸਿੰਘ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਅਵਤਾਰ ਪਾਸ਼ ਦੀ ਜ਼ਿੰਦਗੀ ਬਾਰੇ ਦੱਸਿਆ।
ਪਿਛਲੀ ਖ਼ਬਰ ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਹੋਈ ਅਗਲੀ ਖ਼ਬਰ ਅਦਾਲਤ ਵਲੋਂ ਪੀ.ਓ. ਭਗੌੜੇ ਘੋਸ਼ਿਤ 2 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।