02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਕਟੋਰੇਵਾਲਾ ਵਿਖੇ 51 ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ

ਮਲੋਟ, 1 ਅਗਸਤ (ਪਾਟਿਲ)-ਪਿੰਡ ਕਟੋਰੇਵਾਲਾ ਵਿਖੇ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਮੱਖਣ ਸਿੰਘ, ਸ਼ਹਿਰੀ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਹਾਜ਼ਰੀ ਵਿਚ ਰਾਜਪੂਤ ਬਿਰਾਦਰੀ ਦੇ 51 ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਘੱਗਾ ਦੇ ਸਰਪੰਚ ਲੱਖਾ ਸਿੰਘ, ਸਰਪੰਚ ਹੰਸ ਰਾਜ, ਅਮਰਿੰਦਰ ਸਿੰਘ, ਲਵਦੀਪ ਸਿੰਘ (ਜਨਰਲ ਸਕੱਤਰ), ਗੁਰਪ੍ਰੀਤ ਸਿੰਘ ਗੋਲਡੀ, ਨਰਪਿੰਦਰ ਸਿੰਘ, ਹਰਮਨ ਸਿੰਘ, ਗੋਪਾਲ ਸਿੰਘ ਘੱਗਾ, ਜੁਗਨੂੰ ਮਾਗਲ ਹਾਜ਼ਰ ਸਨ।

ਅਜੀਤ ਡੈਸਕ 02-08-2026
ਮਲੋਟ, 1 ਅਗਸਤ (ਪਾਟਿਲ)-ਪਿੰਡ ਕਟੋਰੇਵਾਲਾ ਵਿਖੇ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਮੱਖਣ ਸਿੰਘ, ਸ਼ਹਿਰੀ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਹਾਜ਼ਰੀ ਵਿਚ ਰਾਜਪੂਤ ਬਿਰਾਦਰੀ ਦੇ 51 ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਘੱਗਾ ਦੇ ਸਰਪੰਚ ਲੱਖਾ ਸਿੰਘ, ਸਰਪੰਚ ਹੰਸ ਰਾਜ, ਅਮਰਿੰਦਰ ਸਿੰਘ, ਲਵਦੀਪ ਸਿੰਘ (ਜਨਰਲ ਸਕੱਤਰ), ਗੁਰਪ੍ਰੀਤ ਸਿੰਘ ਗੋਲਡੀ, ਨਰਪਿੰਦਰ ਸਿੰਘ, ਹਰਮਨ ਸਿੰਘ, ਗੋਪਾਲ ਸਿੰਘ ਘੱਗਾ, ਜੁਗਨੂੰ ਮਾਗਲ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਬਲਵੀਰ ਚੰਦ, ਵਜ਼ੀਰ ਚੰਦ, ਸੁਰੇਸ਼ ਕੁਮਾਰ, ਸੁਰਜੀਤ ਰਾਮ, ਬਲਵੀਰ ਚੰਦ, ਕਿਸ਼ੋਰੀ ਲਾਲ, ਕਾਲਾ ਰਾਮ, ਚੰਦ ਰਾਮ, ਕੁਲਦੀਪ, ਅੰਗਰੇਜ਼ ਸਿੰਘ, ਪਰਮਜੀਤ ਸਿੰਘ, ਬੂਟਾ ਰਾਮ, ਐਮਪੀ ਰਾਮ, ਜੁਗਨੂੰ ਰਾਮ, ਟੱਲੀ ਰਾਮ, ਛਿੰਦਰ ਪਾਲ, ਰਾਜਵਿੰਦਰ ਸਿੰਘ, ਸੇਠੀ ਰਾਮ, ਬੱਬੂ ਰਾਮ, ਚਰਨਾ, ਰਾਕੇਸ਼ ਕੁਮਾਰ, ਮੁਕੇਸ਼ ਕੁਮਾਰ, ਅਮਰਜੀਤ ਰਾਮ, ਸੁਰਜੀਤ ਰਾਮ, ਗੁਲਾਮੀ, ਉਮ ਪ੍ਰਕਾਸ਼, ਰਾਜਵਿੰਦਰ ਸਿੰਘ, ਪ੍ਰਭ ਰਾਮ, ਕਾਬਲ ਚੰਦ, ਮੋਹਨ ਲਾਲ, ਪ੍ਰਿਥਵੀ ਰਾਮ, ਦੇਸ ਰਾਜ, ਗੋਰਖਾ ਰਾਮ, ਫ਼ੌਜੀ ਰਾਮ, ਜੀਤ ਰਾਮ, ਅਮਰਜੀਤ, ਸ਼ਿੰਦਾ ਰਾਮ, ਬੱਬੂ ਕੁਮਾਰ, ਵਜ਼ੀਰ ਚੰਦ, ਜੰਟਾ ਰਾਮ, ਜੀਤਾ ਰਾਮ, ਗੁਰਦੀਸ਼ ਦੀਸ਼ਾ, ਅੰਜੂ ਕੁਮਾਰ, ਸੁਖਦੇਵ ਸਿੰਘ, ਪਰਮਜੀਤ ਪਰਮਾ, ਬਿੱਟੂ ਰਾਮ, ਸੰਦੀਪ ਰਾਮ, ਭੋਲਾ ਰਾਮ, ਸੇਠੀ ਰਾਮ, ਬਿੰਟੂ ਰਾਮ, ਵਿਜਯ ਕੁਮਾਰ, ਮਲਕੀਤ ਰਾਮ ਆਦਿ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ।
ਪਿਛਲੀ ਖ਼ਬਰ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਖ਼ਿਲਾਫ਼ ਸਰਬ ਪਾਰਟੀ ਮੀਟਿ... ਅਗਲੀ ਖ਼ਬਰ ਹੜਤਾਲ ਦੇ ਬਾਵਜੂਦ ਖ਼ਾਲਸਾ ਮਾਰਚ ਦੇ ਸਵਾਗਤ ਲਈ ਸਫ਼ਾਈ ਕਰਨ ਦਾ ਫ਼ੈਸਲਾ ਸ਼ਲਾਘਾਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।