27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼ਾਹਕੋਟ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਸ਼ਾਹਕੋਟ, 26 ਅਕਤੂਬਰ (ਦਲਜੀਤ ਸਿੰਘ ਸਚਦੇਵਾ,ਸੁਖਦੀਪ ਸਿੰਘ)-ਸ਼ਾਹਕੋਟ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਮੰਦਰ ਕਮੇਟੀ ਦੇ ਪ੍ਰਧਾਨ ਦਿਆਲਾ ਗਿੱਲ, ਵਾਈਸ ਪ੍ਰਧਾਨ ਕੁਮਾਰ ਨਾਹਰ, ਸੈਕਟਰੀ ਗੋਰਾ ਗਿੱਲ ਤੇ ਖ਼ਜ਼ਾਨਚੀ ਸੋਮ ਰਾਜ ਦੀ ਦੇਖ-ਰੇਖ ਹੇਠ ਸਜਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ, ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੋਨੂੰ ਕੰਗ ਪੀ.

ਅਜੀਤ ਡੈਸਕ 27-10-2026
ਸ਼ਾਹਕੋਟ, 26 ਅਕਤੂਬਰ (ਦਲਜੀਤ ਸਿੰਘ ਸਚਦੇਵਾ,ਸੁਖਦੀਪ ਸਿੰਘ)-ਸ਼ਾਹਕੋਟ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਮੰਦਰ ਕਮੇਟੀ ਦੇ ਪ੍ਰਧਾਨ ਦਿਆਲਾ ਗਿੱਲ, ਵਾਈਸ ਪ੍ਰਧਾਨ ਕੁਮਾਰ ਨਾਹਰ, ਸੈਕਟਰੀ ਗੋਰਾ ਗਿੱਲ ਤੇ ਖ਼ਜ਼ਾਨਚੀ ਸੋਮ ਰਾਜ ਦੀ ਦੇਖ-ਰੇਖ ਹੇਠ ਸਜਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ, ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੋਨੂੰ ਕੰਗ ਪੀ.ਏ, ਬੂਟਾ ਸਿੰਘ ਕਲਸੀ ਐੱਮ.ਸੀ, ਟਿੰਪੀ ਕੁਮਰਾ ਕਾਂਗਰਸੀ ਆਗੂ, ਨੰਬਰਦਾਰ ਸੋਨੂੰ ਕਿਲੀ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ ਸ਼ਾਹਕੋਟ, ਸੁਖਜੀਤ ਕੌਰ ਸੁੱਖੀ ਪ੍ਰਧਾਨ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ, ਜਸਵੀਰ ਸਿੰਘ ਸਿੰਧੜ ਅਕਾਲੀ ਆਗੂ ਤੇ ਐੱਸ.ਐੱਚ.ਓ ਸ਼ਾਹਕੋਟ ਸੁਖਵਿੰਦਰ ਪਾਲ ਸੋਢੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਬਾਗਵਾਲਾ ਸ਼ਾਹਕੋਟ ਤੋਂ ਸ਼ੁਰੂ ਹੋਈ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਪ੍ਰਮੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਸ਼ਾਮ ਸਮੇਂ ਵਾਪਸ ਮੰਦਰ ਪਰਤੀ। ਇਸ ਮੌਕੇ ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਠੇਕੇਦਾਰ ਰਣਧੀਰ ਸਿੰਘ ਰਾਣਾ ਅਕਾਲੀ ਆਗੂ, ਰਾਖੀ ਮੱਟੂ ਐੱਮ.ਸੀ, ਸਰਬਜੀਤ ਮੱਟੂ, ਡਾ: ਰਾਜੇਸ਼ ਚੌਹਾਨ, ਰੇੇਸ਼ਮ ਗਿੱਲ ਸਾਬਕਾ ਐੱਮ.ਸੀ, ਰੋਮੀ ਗਿੱਲ ਸਾਬਕਾ ਐੱਮ . ਸੀ, ਡਾ: ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ, ਹਰਜੋਤ ਕੌਰ ਸਚਦੇਵਾ, ਪੰਕਜ ਅਰੋੜਾ ਫਾਰਮੇਸੀ ਅਫ਼ਸਰ, ਰਾਜਵਿੰਦਰ ਕੌਰ ਘਾਰੂ, ਰਮਾ ਰਾਣੀ, ਪਿੰਕੀ ਅਰੋੜਾ, ਰਾਜਵਿੰਦਰ ਕੌਰ ਕੋਟਲੀ, ਗੁਰਦੀਪ ਸਿੰਘ ਗਰੇਵਾਲ, ਪਰਮਜੀਤ ਸਿੰਘ ਮੱਟੂ ਸੀਨੀਅਰ ਮੈਂਬਰ, ਹੰਸ ਰਾਜ ਨੰਬਰਦਾਰ, ਸੰਦੀਪ ਸੀ.ਡੀ, ਮੰਗਾ ਮੱਟੂ ‘ਆਪ’ ਆਗੂ, ਸੁਖਦੇਵ ਨੋਨੀ, ਪਵਨ, ਵਿਸ਼ਾਲ ਗਿੱਲ, ਸੋਢੀ ਗਿੱਲ, ਰਵੀ ਸਹੋਤਾ, ਚੈਰੀ ਖੋਸਲਾ, ਦਵਿੰਦਰ ਢੋਲੀ, ਰਮਨ ਘਾਰੂ, ਅਜੇ ਨਾਹਰ, ਸੁਨੀਲ ਢਿੱਲੋਂ, ਅਕਾਸ਼, ਬਿੱਟਾ, ਕਾਲੀ, ਅਰਸ਼ ਮੱਟੂ, ਸੁਖਮਨ ਮੱਟੂ, ਤੋਤਾ, ਕਾਰਤਿਕ ਅਰੋੜਾ, ਸਨੀ ਖੋਸਲਾ, ਹੈਪੀ ਗਿੱਲ, ਜਸਪਾਲ, ਜੇ.ਪੀ ਥਾਪਰ, ਰਾਹੁਲ ਗਿੱਲ, ਰਿੰਕੂ ਮੱਟੂ, ਸੰਦੀਪ, ਸਨੀ ਥਾਪਰ, ਜਸਵੀਰ ਜੱਸੀ, ਬਿੱਲੂ ਨਾਹਰ, ਕਾਲਾ ਨਾਹਰ, ਗੌਰਵ, ਅਜੇ ਥਾਪਰ, ਸ਼ਾਕਾ, ਗੋਵਿੰਦਾ, ਅਭੀ, ਸੁਰਜੀਤ ਨਾਹਰ, ਡਾ: ਰਵਿੰਦਰ ਰਵੀ, ਸੰਦੀਪ ਪਹਿਲਵਾਨ, ਅਮਨਦੀਪ, ਰਾਘਵ, ਗਗਨਦੀਪ, ਅੰਮ੍ਰਿਤ, ਰੌਸ਼ਨ ਸਹੋਤਾ, ਲਵ ਥਾਪਰ, ਏਕਲਵਯ ਥਾਪਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਪੂਰਥਲਾ ਦੇ ਨਵੇਂ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਨਾਲ ਅਮਨ ਪਨੇਸਰ ਅਤੇ ਮੱਖਣ ਸਿੰਘ ਠੇਕੇਦਾਰ ਵਲੋਂ ਮੁਲਾਕਾਤ ਅਗਲੀ ਖ਼ਬਰ ਨਵਾਂ ਪਿੰਡ ਖਾਲੇਵਾਲ ਵਿਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।