ਦੂਰਦਰਸ਼ਨ ਇਨਕਲੇਵ ’ਚ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
ਜਲੰਧਰ, 26 ਅਕੂਤਬਰ (ਸ਼ਿਵ)-ਦੂਰਦਰਸ਼ਨ ਇਨਕੇਲਵ, ਵਾਰਡ ਨੰਬਰ 36 ’ਚ ਕਈ ਦਿਨਾਂ ਤੋਂ ਸਰਕਾਰੀ ਟੂਟੀਆਂ ’ਚੋਂ ਗੰਦਾ ਪਾਣੀ ਆਉਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਕਾਫੀ ਇਲਾਕੇ ’ਚ ਟੂਟੀਆਂ ਵਿਚ ਗੰਦਾ ਪਾਣੀ ਆਉਣ ਤੋਂ ਲੋਕ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਹੈ।
ਅਜੀਤ ਡੈਸਕ
27-10-2026