21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੇਰਾ ਸ਼ਹੀਦ ਸਿੰਘਾਂ ਟਾਹਲੀ ਸਾਹਿਬ ਪਿੰਡ ਬੁਰਜ ਪੁਖ਼ਤਾ ’ਚ ਸਾਲਾਨਾ ਸਮਾਗਮ ਅੱਜ

ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਡੇਰਾ ਸ਼ਹੀਦ ਸਿੰਘਾਂ ਟਾਹਲੀ ਸਾਹਿਬ ਪਿੰਡ ਬੁਰਜ ਪੁਖ਼ਤਾ (ਛਿੱਛੋਵਾਲ) ਵਿਖੇ 20 ਸਤੰਬਰ ਨੂੰ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਬੀਬੀ ਤਰਸੇਮ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਸਤੰਬਰ ਨੂੰ 10 ਵਜੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ, 11 ਵਜੇ ਕੀਰਤਨ ਦਰਬਾਰ ਸਜਾਏ ਜਾਣਗੇ, 1 ਵਜੇ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ ਅਤੇ ਸ਼ਾਮ ਨੂੰ 4 ਵਜੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਝੋਨੇ ਦੀ ਆਮਦ ਦੇ ਚਲਦੇ ਲੋਹੀਆਂ ਦੀ ਇੰਦਰਾ ਦਾਣਾ ਮੰਡੀ ’ਚ ‘ਕੰਕਰੀਟ ਦਾ ਕੰਮ’ ਹੋਰ ਤੇਜ਼ ਅਗਲੀ ਖ਼ਬਰ ਐਸ.ਬੀ.ਆਈ. ਬਰਾਂਚ ਬਿਆਸ ਪਿੰਡ ਨੇ ਸਕੂਲ ’ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।