ਮੇਅਰ ਵਨੀਤ ਧੀਰ ਦੇ ਨਵੇਂ ਦਫ਼ਤਰ ਪੁੱਜੇ ਸਾਥੀ, ਕੀਤਾ ਸਨਮਾਨ
ਮਕਸੂਦਾਂ 19 ਸਤੰਬਰ (ਸੌਰਵ ਮਹਿਤਾ)-ਜਲੰਧਰ ਦੇ ਮੇਅਰ ਅਤੇ ਨੌਰਥ ਹਲਕੇ ਦੇ ਇੰਚਾਰਜ ਵਨੀਤ ਧੀਰ ਵਲੋਂ ਨੌਰਥ ਹਲਕੇ ’ਚ ਆਪਣਾ ਨਵਾਂ ਅਧਿਕਾਰਤ ਦਫ਼ਤਰ ਬਣਾਏ ਜਾਣ ਉਪਰੰਤ ਸਾਥੀਆਂ ਵਲੋਂ ਦਫ਼ਤਰ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤਰਲੋਕ ਸਿੰਘ ਕੰਡਾ, ਕੌਂਸਲਰ ਜਗੀਰ ਸਿੰਘ, ਪਵਿੱਤਰ ਸਿੰਘ, ਗੁਰਨਾਮ ਸਿੰਘ ਅਤੇ ਸ਼ਸ਼ੀ ਸ਼ਰਮਾ ਵਿਸ਼ੇਸ਼ ਤੌਰ ’ਤੇ ਦਫ਼ਤਰ ਪੁੱਜੇ।
ਮਕਸੂਦਾਂ 19 ਸਤੰਬਰ (ਸੌਰਵ ਮਹਿਤਾ)-ਜਲੰਧਰ ਦੇ ਮੇਅਰ ਅਤੇ ਨੌਰਥ ਹਲਕੇ ਦੇ ਇੰਚਾਰਜ ਵਨੀਤ ਧੀਰ ਵਲੋਂ ਨੌਰਥ ਹਲਕੇ ’ਚ ਆਪਣਾ ਨਵਾਂ ਅਧਿਕਾਰਤ ਦਫ਼ਤਰ ਬਣਾਏ ਜਾਣ ਉਪਰੰਤ ਸਾਥੀਆਂ ਵਲੋਂ ਦਫ਼ਤਰ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤਰਲੋਕ ਸਿੰਘ ਕੰਡਾ, ਕੌਂਸਲਰ ਜਗੀਰ ਸਿੰਘ, ਪਵਿੱਤਰ ਸਿੰਘ, ਗੁਰਨਾਮ ਸਿੰਘ ਅਤੇ ਸ਼ਸ਼ੀ ਸ਼ਰਮਾ ਵਿਸ਼ੇਸ਼ ਤੌਰ ’ਤੇ ਦਫ਼ਤਰ ਪੁੱਜੇ। ਇਸ ਮੌਕੇ ਸਾਥੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਗਿਆ ਸਨਮਾਨਿਤ ਹਾਰ ਪਾ ਕੇ ਮੇਅਰ ਵਿਨੀਤ ਧੀਰ ਦਾ ਸਨਮਾਨ ਕੀਤਾ ਗਿਆ ਅਤੇ ਨਵੇਂ ਦਫ਼ਤਰ ਦੀ ਸ਼ੁਰੂਆਤ ਲਈ ਵਧਾਈ ਦਿੱਤੀ। ਵਿਨੀਤ ਧੀਰ ਨੇ ਇਸ ਮੌਕੇ ਸਾਥੀਆਂ ਵਲੋਂ ਦਿੱਤੇ ਪਿਆਰ, ਸਤਿਕਾਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।