16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੁਲਬੀਰ ਸਿੰਘ ਹਾਕੀ ਪੰਜਾਬ ਦੇ ਚੀਫ਼ ਐਗਜੀਕਿਊਟਿਵ ਅਫ਼ਸਰ ਨਿਯੁਕਤ

ਜਲੰਧਰ ,15 ਸਤੰਬਰ ( ਡਾ. ਜਤਿੰਦਰ ਸਾਬੀ)-ਪਿਛਲੇ 16 ਸਾਲਾਂ ਤੋਂ ਲਗਾਤਾਰ ਹਾਕੀ ਪੰਜਾਬ ਦੇ ਦਫਤਰ ਸਕੱਤਰ ਚਲੇ ਆ ਰਹੇ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦੇ ਐਗਜੀਕਿਊਟਿਵ ਬੋਰਡ ਵਲੋਂ ਹਾਕੀ ਪੰਜਾਬ ਦਾ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ।

ਕੁਲਬੀਰ ਸਿੰਘ 16-09-2026
ਜਲੰਧਰ ,15 ਸਤੰਬਰ ( ਡਾ. ਜਤਿੰਦਰ ਸਾਬੀ)-ਪਿਛਲੇ 16 ਸਾਲਾਂ ਤੋਂ ਲਗਾਤਾਰ ਹਾਕੀ ਪੰਜਾਬ ਦੇ ਦਫਤਰ ਸਕੱਤਰ ਚਲੇ ਆ ਰਹੇ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦੇ ਐਗਜੀਕਿਊਟਿਵ ਬੋਰਡ ਵਲੋਂ ਹਾਕੀ ਪੰਜਾਬ ਦਾ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨੈਸ਼ਨਲ ਸਪੋਰਟਸ ਗਵਰਨੈਂਸਐਕਟ 2025 ਦੇ ਅਨੁਸਾਰ ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਕੀ ਪੰਜਾਬ ਦੇਨਵੇਂ ਬਾਈ ਲਾਅਜ਼ ਲਾਗੂ ਕੀਤੇ ਗਏ। ਜਿਸ ਦੇ ਤਹਿਤ ਹੀ ਹਾਕੀ ਪੰਜਾਬ ਦੀਆਂ ਚੋਣਾਂ ਹਾਕੀ ਇੰਡੀਆ ਵਲੋਂ ਕਰਵਾਈਆਂ ਗਈਆਂ । ਇਸ ਨਵੇਂ ਐਕਟ ਦੇ ਅਨੁਸਾਰ ਹਰ ਸੂਬੇ ਦੀ ਐਸੋਸੀਏਸ਼ਨ ਨੂੰ ਆਪਣਾ ਇਕ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕਰਨਾ ਲਾਜ਼ਮੀ ਹੈ। ਚੀਫ ਐਗਜੀਕਿਊਟਿਵ ਅਫਸਰ ਦਾ ਮੁੱਖ ਕੰਮ ਪ੍ਰਧਾਨ, ਸਕੱਤਰ ਜਨਰਲਅਤੇ ਐਗਜੀਕਿਊਟਿਵ ਬੋਰਡ ਵਲੋਂ ਬਣਾਈਆਂ ਗਈਆਂ ਨੀਤੀਆਂ, ਪ੍ਰੋਗਰਾਮਾਂ, ਫੈਸਲਿਆਂ ਨੂੰ ਨਵੇਂ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਦੇ ਅਨੁਸਾਰ ਸਮਾਂ ਬੱਧ ਤਰੀਕੇਨਾਲ ਲਾਗੂ ਕਰਨਾ ਅਤੇ ਖਿਡਾਰੀਆਂ ਦੇ ਹੱਕਾਂ ਦੀ ਪੂਰੀ ਰਾਖੀ ਕਰਨਾ ਹੈ।
ਪਿਛਲੀ ਖ਼ਬਰ ਸੀ.ਟੀ. ਗਰੁੱਪ ਦੇ ਅਬਿਰਲ ਨੇ ਤੈਰਾਕੀ ’ਚ ਜਿੱਤੇ 3 ਤਗਮੇ ਅਗਲੀ ਖ਼ਬਰ ਸਰਾਫ਼ਾ ਬਾਜ਼ਾਰ ’ਚ ਜੀ. ਐਸ. ਟੀ. ਦਾ ਸਰਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।