ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ
ਚੁਗਿੱਟੀ/ਜੰਡੂਸਿੰਘਾ, 4 ਸਤੰਬਰ ( ਨਰਿੰਦਰ ਲਾਗੂ)-ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਗੁਰੂ ਨਾਨਕਪੁਰਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਮਾਤਾ ਪ੍ਰਵੀਨ ਕੁਮਾਰੀ ਦੀ ਅਗਵਾਈ ’ਚ ਸ਼ਰਧਾਲੂਆਂ ਵਲੋਂ ਵਿਧੀਪੂਰਵਕ ਪੂਜਾ ਪਾਠ ਕਰਦੇ ਹੋਏ ਵੱਖ -ਵੱਖ ਰਸਮਾਂ ਨਿਭਾਈਆਂ ਗਈਆਂ।
ਅਜੀਤ ਡੈਸਕ
05-09-2026