30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅੱਜ 2 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ

ਜਲੰਧਰ, 29 ਅਗਸਤ (ਸ਼ਿਵ)-30 ਅਗਸਤ ਨੂੰ ਜ਼ਰੂਰੀ ਰੱਖ-ਰਖਾਅ ਅਤੇ ਦਰੱਖਤਾਂ ਦੀ ਕਟਾਈ ਦੇ ਕੰਮ ਕਾਰਨ 132 ਕੇਵੀ ਸਬ-ਸਟੇਸ਼ਨ ਅਰਬਨ ਅਸਟੇਟ-2 ਤੋਂ ਚੱਲਦੇ 11 ਕੇਵੀ ਨਿਊ ਮਾਡਲ ਟਾਊਨ ਫੀਡਰ ਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮਾਡਰਨ ਹਸਪਤਾਲ ਨੇੜਲਾ ਇਲਾਕਾ, ਅਲ-ਹੰਬਰਾ ਫਲੈਟਸ, ਮਸੰਦ ਚੌਕ, ਨਿਊ ਮਾਡਲ ਟਾਊਨ, ਅਬਾਦਪੁਰਾ, ਨੀਲਮ ਮਾਰਕੀਟ, ਡੇਰਾ ਸਤਕਰਤਾਰ ਮਾਰਕੀਟ, ਥਿੰਦ ਆਈ ਹਸਪਤਾਲ, ਗੀਤਾ ਮੰਦਰ, ਮਾਡਲ ਟਾਊਨ ਅਤੇ ਨਿਊ ਜਵਾਹਰ ਨਗਰ ਸਮੇਤ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।

ਅਜੀਤ ਡੈਸਕ 30-08-2026

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਦਿਵਸ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਮਹੀਨਾਵਾਰੀ ਕੀਰਤਨ... ਅਗਲੀ ਖ਼ਬਰ ਅਹਿਮਦ 'ਫ਼ਰਾਜ਼' (14 ਜਨਵਰੀ 1931 ਤੋਂ 25 ਅਗਸਤ 2008 ਤੱਕ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।