19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

‘ ਪੰਜਾਬੀ ਮੁਟਿਆਰਾਂ ਲੋਹੀਆਂ ’ ਵਲੋਂ ਲਗਾਏ ‘ ਤੀਆਂ ਦੇ ­ ਮੇਲੇ ’ ’ ਚ ‘ ਬੀਬੀਆਂ ਤੇ ਧੀਆਂ ’ ਨੇ ਲਾਈਆਂ ਖੂਬ ਰੌਣਕਾਂ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬੀ ਮੁਟਿਆਰਾਂ ਲੋਹੀਆਂ ਨਾਂ ਦੀ ਸੰਸਥਾ ਹੇਠ ਮਨਾਏ ਗਏ ‘ਤੀਆਂ ਦੇ ਮੇਲੇ’ ਦੌਰਾਨ ਹਾਜਰ ‘ਬੀਬੀਆਂ ਤੇ ਧੀਆਂ’ ਨੇ ਖੂਬ ਰੌਣਕਾਂ ਲਾਈਆਂ| ਲੋਹੀਆਂ ਦੀ ‘ਗਿਆਨੀ ਸਵੀਟ ਸ਼ਾਪ ਦੇ ਹਾਲ’ ਵਿਖੇ ਕਰਵਾਏ ਸਮਾਗਮ ਦੌਰਾਨ ‘ਤੀਆਂ ਦੇ ਮੇਲੇ’ ਦੇ ਮੁੱਖ ਪ੍ਰਬੰਧਕ ਬੀਬੀਆਂ ਰਿੰਕੂ ਅਰੋੜਾ, ਸਪਨਾ ਰਾਣੀ, ਰਾਜਵਿੰਦਰ ਕੌਰ, ਡਾਂਸ ਟੀਚਰ ਹਰਜਿੰਦਰ ਕੌਰ ਜੋਸਨ, ਸਟੇਜ ਸੰਚਾਲਕ ਅੰਮ੍ਰਿਤ, ਮੈਡਮ ਹਰਜਿੰਦਰ ਕੌਰ ਭੰਗੂ, ਵੰਦਨਾ ਸ਼ਰਮਾ, ਕੌਂਸਲਰ ਹਰਜਿੰਦਰ ਕੌਰ ਸੈਂਹਬੀ, ਕੁਲਦੀਪ ਕੌਰ, ਸੀਤਾ, ਮੈਡਮ ਰੇਨੂੰ, ਮਮਤਾ, ਸੋਨਮ, ਸਪਨਾ, ਰੇਨੂੰ, ਰਾਧਾ, ਰਿਚਾ, ਅਨੂ ਕਾਲੀਆ, ਗੀਤਾ, ਮਨੂੰ, ਹਰਜੀਤ ਕੌਰ, ਰਾਜਵੀਰ ਕੌਰ, ਮਨੀ ਖੇੜਾ, ਪਰਮਜੀਤ ਕੌਰ, ਸਿਮਰਨ, ਸ਼ਾਕਸ਼ੀ ਅਤੇ ਹੋਰਾਂ ਵੱਲੋਂ ਮਹਿਮਾਨ ਵਜੋਂ ਆਈਆਂ ਬੀਬੀਆਂ ਮੁਸਕਾਨ, ਰਮਨ, ਮਨਪ੍ਰੀਤ, ਕਿਰਨ, ਰਮਨ, ਗਰਿਮਾ, ਸਿਲਪਾ, ਬਲਜੀਤ ਕੌਰ, ਸ਼ਵਾਨੀ, ਕੇ. ਕੇ.

ਅਜੀਤ ਡੈਸਕ 18-08-2026
ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬੀ ਮੁਟਿਆਰਾਂ ਲੋਹੀਆਂ ਨਾਂ ਦੀ ਸੰਸਥਾ ਹੇਠ ਮਨਾਏ ਗਏ ‘ਤੀਆਂ ਦੇ ਮੇਲੇ’ ਦੌਰਾਨ ਹਾਜਰ ‘ਬੀਬੀਆਂ ਤੇ ਧੀਆਂ’ ਨੇ ਖੂਬ ਰੌਣਕਾਂ ਲਾਈਆਂ| ਲੋਹੀਆਂ ਦੀ ‘ਗਿਆਨੀ ਸਵੀਟ ਸ਼ਾਪ ਦੇ ਹਾਲ’ ਵਿਖੇ ਕਰਵਾਏ ਸਮਾਗਮ ਦੌਰਾਨ ‘ਤੀਆਂ ਦੇ ਮੇਲੇ’ ਦੇ ਮੁੱਖ ਪ੍ਰਬੰਧਕ ਬੀਬੀਆਂ ਰਿੰਕੂ ਅਰੋੜਾ, ਸਪਨਾ ਰਾਣੀ, ਰਾਜਵਿੰਦਰ ਕੌਰ, ਡਾਂਸ ਟੀਚਰ ਹਰਜਿੰਦਰ ਕੌਰ ਜੋਸਨ, ਸਟੇਜ ਸੰਚਾਲਕ ਅੰਮ੍ਰਿਤ, ਮੈਡਮ ਹਰਜਿੰਦਰ ਕੌਰ ਭੰਗੂ, ਵੰਦਨਾ ਸ਼ਰਮਾ, ਕੌਂਸਲਰ ਹਰਜਿੰਦਰ ਕੌਰ ਸੈਂਹਬੀ, ਕੁਲਦੀਪ ਕੌਰ, ਸੀਤਾ, ਮੈਡਮ ਰੇਨੂੰ, ਮਮਤਾ, ਸੋਨਮ, ਸਪਨਾ, ਰੇਨੂੰ, ਰਾਧਾ, ਰਿਚਾ, ਅਨੂ ਕਾਲੀਆ, ਗੀਤਾ, ਮਨੂੰ, ਹਰਜੀਤ ਕੌਰ, ਰਾਜਵੀਰ ਕੌਰ, ਮਨੀ ਖੇੜਾ, ਪਰਮਜੀਤ ਕੌਰ, ਸਿਮਰਨ, ਸ਼ਾਕਸ਼ੀ ਅਤੇ ਹੋਰਾਂ ਵੱਲੋਂ ਮਹਿਮਾਨ ਵਜੋਂ ਆਈਆਂ ਬੀਬੀਆਂ ਮੁਸਕਾਨ, ਰਮਨ, ਮਨਪ੍ਰੀਤ, ਕਿਰਨ, ਰਮਨ, ਗਰਿਮਾ, ਸਿਲਪਾ, ਬਲਜੀਤ ਕੌਰ, ਸ਼ਵਾਨੀ, ਕੇ.ਕੇ. ਬੁਟੀਕ, ਸੋਨੀਆ, ਅਮਰਜੀਤ ਕੌਰ, ਨਿੳੂਤਨ, ਹਰਪ੍ਰੀਤ ਕੌਰ ਅਤੇ ਨੰਨੇ ਮੁੰਨੇ ਬੱਚਿਆਂ ਨਾਲ ਮਿਲਕੇ ‘ਫੁਲਕਾਰੀਆਂ ਦੀਆਂ ਵਿਲੱਖਣ ਪੇਸ਼ਕਾਰੀਆਂ, ਧੀਆਂ ਦੇ ਸੁਹਾਗ, ਵੀਰਾਂ ਦੀਆਂ ਘੋੜੀਆਂ, ਸਿੱਠਣੀਆਂ, ਸੱ Î ਭਿਅਕ ਗੀਤਾਂ ਅਤੇ ਤੀਆਂ ਤੇ ਦੀਆਂ ਬੋਲੀਆਂ ਨਾਲ’ ਸਮਾਗਮ ਨੂੰ ਸਿਖਰਤਾ ਪ੍ਰਦਾਨ ਕੀਤੀ| ਇਸ ਮੌਕੇ ਹਾਜਰੀਨ ਨੇ ਸਾਉਣ ਮਹੀਨੇ ਦੇ ਬਣਾਏ ਗਏ ਪਕਵਾਨਾਂ ਦਾ ਅਨੰਦ ਵੀ ਮਾਣਿਆ|
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ‘ ਫੁਲਵਾੜੀ ਸਕੂਲ ਲੋਹੀਆਂ ’ ਨੂੰ ਵੱਖ - ਵੱਖ ਪੇਸ਼ਕਾਰੀਆਂ ਲਈ ਮਿਲੇ ਸਨਮਾਨ ਅਗਲੀ ਖ਼ਬਰ ਲੋਹੀਆਂ ਦੇ ਗੁ : ਕਲਗੀਧਰ ਸਿੰਘ ਸਭਾ ਵਿਖੇ ਸੰਗਰਾਂਦ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।