09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜਿਮਖਾਨਾ ਕਲੱਬ ਚੋਣਾਂ 2026- ਕਲੱਬ ਮੈਂਬਰਾਂ ਨੇ ਬਕਾਏ ਜਮਾਂ ਕਰਵਾਉਣੇ ਕੀਤੇ ਸ਼ੁਰੂ ਬਕਾਏ ਲਈ ਸਮਾਂ ਘੱਟ ਦੇਣ ’ਤੇ ਕਈ ਮੈਂਬਰਾਂ ਨੇ ਚੁੱਕੇ ਸਵਾਲ

ਜਲੰਧਰ 8 ਅਗਸਤ )ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਚੋਣ ਅਧਿਕਾਰੀ ਡਾਕਟਰ ਸੁਮਨਦੀਪ ਕੌਰ ਵੱਲੋਂ ਡਰਾਫਟ ਵੋਟਰ ਸੂਚੀ ਜਾਰੀ ਕਰ ਦੇਣ ਤੋਂ ਬਾਅਦ ਕਲੱਬ ਮੈਂਬਰਾਂ ਨੇ ਆਪਣੇ ਬਕਾਏ ਜਮਾ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਅੱਜ ਕਾਫੀ ਮੈਂਬਰਾਂ ਵੱਲੋਂ ਆਪਣੇ ਬਕਾਏ ਜਮਾਂ ਵੀ ਕਰਵਾਏ ਗਏ ਇੱਥੇ ਦੱਸਣ ਯੋਗ ਹੈ ਕਿ ਕੇਵਲ ਉਹੀ ਵੋਟਰ ਆਪਣੀ ਵੋਟ ਪਾ ਸਕੇਗਾ ਜਿਸ ਦੇ ਸਾਰੇ ਬਕਾਏ ਜਮਾ ਹੋਣਗੇ ਤੇ ਜਿਸਦੀ ਕਲੱਬ ਵੱਲ ਕੋਈ ਵੀ ਦੇਣਦਾਰੀ ਨਹੀਂ ਹੋਵੇਗੀ ਨਿਯਮਾਂ ਮੁਤਾਬਕ ਇੱਕ ਰੁਪਏ ਦਾ ਡਿਫਾਲਟਰ ਮੈਂਬਰ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕਰ ਸਕੇਗਾ ਜਿਕਰ ਯੋਗ ਹੈ ਕਿ ਬੀਤੇ ਕੱਲ ਡਾਕਟਰ ਸੁਮਨਦੀਪ ਕੌਰ ਵੱਲੋਂ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚ 4663 ਮੈਂਬਰਾਂ ਦੇ ਨਾਲ ਸ਼ਾਮਿਲ ਹਨ ਹਾਲਾਂਕਿ ਇਹਨਾਂ ਵਿੱਚ ਅੱਧੇ ਤੋਂ ਜਿਆਦਾ ਮੈਂਬਰਾਂ ਦੀ ਕਲੱਬ ਵੱਲ ਦੇਣਦਾਰੀ ਨਿਕਲਦੀ ਹੈ ਜਿਸ ਕਾਰਨ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਆਪਣੇ ਬਕਾਏ ਜਮਾ ਕਰਵਾਉਣੇ ਪੈਣਗੇ ਚੋਣ ਅਧਿਕਾਰੀ ਮੈਡਮ ਵੱਲੋਂ ਕਲੱਬ ਮੈਂਬਰਾਂ ਨੂੰ ਆਪਣੇ ਬਕਾਏ ਜਮਾ ਕਰਵਾਉਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਉਧਰ ਹਾਲਾਂਕਿ ਕਈ ਕਲੱਬ ਮੈਂਬਰਾਂ ਵੱਲੋਂ ਇਸ ਗੱਲ ਤੇ ਇਤਰਾਜ ਉਠਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਆਪਣੇ ਬਕਾਏ ਜਮਾ ਕਰਵਾਉਣ ਲਈ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ ਹੈ ਕਿਉਂਕਿ ਡਿਫਾਲਟਰ ਮੈਂਬਰਾਂ ਦੀ ਜੋ ਸੂਚੀ ਜਾਰੀ ਕੀਤੀ ਗਈ ਹੈ ਉਹ ਸ਼ੁਕਰਵਾਰ ਦੇਰ ਰਾਤ ਨੋਟਿਸ ਬੋਰਡ ਤੇ ਲਗਾਈ ਗਈ ਹੈ ਜਿਸ ਕਾਰਨ ਬਹੁਤੇ ਮੈਂਬਰਾਂ ਨੂੰ ਇਸ ਸੂਚੀ ਬਾਰੇ ਸਨਿਚਰਵਾਰ ਹੀ ਪ ਤਾ ਲੱਗ ਸਕਿਆ ਇਹੀ ਵਜਾ ਹੈ ਕਿ ਅੱਜ ਬਹੁਤ ਘੱਟ ਮੈਂਬਰ ਆਪਣੇ ਬਕਾਏ ਜਮਾ ਕਰਵਾਉਣ ਲਈ ਕਲੱਬ ਪਹੁੰਚੇ ਜਦ ਕਿ ਕਿਹਾ ਜਾ ਰਿਹਾ ਹੈ ਕਿ ਕਲੱਬ ਦੇ ਨਿਯਮਾਂ ਮੁਤਾਬਕ ਮੈਂਬਰਾਂ ਨੂੰ ਆਪਣੇ ਬਕਾਏ ਜਮਾ ਕਰਵਾਉਣ ਲਈ ਚੋਣਾਂ ਤੋਂ ਪਹਿਲਾਂ ਘੱਟੋ ਘੱਟ 30 ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਪਰ ਇਸ ਵਾਰ ਕੇਵਲ ਇੱਕ ਹਫਤੇ ਦਾ ਸਮਾਂ ਹੀ ਦਿੱਤਾ ਗਿਆ ਹੈ ਤੇ ਉਸ ਵਿੱਚੋਂ ਵੀ ਦੋ ਦਿਨ ਮਨਫੀ ਹੋ ਗਏ ਹਨ ਅਜਿਹੇ ਚ ਹੁਣ ਕੇਵਲ ਮੈਂਬਰਾਂ ਦੇ ਕੋਲ ਚਾਰ ਦਿਨ ਹੀ ਬੱਚੇ ਹਨ ਕਿਉਂਕਿ ਐਤਵਾਰ ਨੂੰ ਕਲੱਬ ਬੰਦ ਰਹਿੰਦਾ ਹੈ

ਅਜੀਤ ਡੈਸਕ 09-08-2026

ਪਿਛਲੀ ਖ਼ਬਰ ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਵਲੋਂ ਜਲਦ ਕੀਤਾ ਜਾਵੇਗਾ ਵੱਡਾ ਅੰਦੋਲਨ - ਚੌਹਾਨ ਅਗਲੀ ਖ਼ਬਰ ਕਲੱਬ ਦੀਆਂ ਚੋਣਾਂ ’ਚ ਸਿਆਸਤ ਨਹੀਂ ਹੋਣੀ ਚਾਹੀਦੀ- ਬੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।