13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡਾ. ਅੰਬਡਕਰ ਦੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਕਢਿਆ

ਅਜੀਤ ਡੈਸਕ 17-04-2026
ਆਦਮਪੁਰ, 16 ਅਪ੍ਰੈਲ ( ਹਰਪ੍ਰੀਤ ਸਿੰਘ)- ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਪਿੰਡ ਚੁਖਿਆਰਾ ਤੋਂ ਸ਼ੁਰੂ ਹੋਇਆ, ਜਿਸ ਨੂੰ ਐਡਵੋਕੇਟ ਬਲਵਿੰਦਰ ਕੁਮਾਰ ਇੰਜੀਨੀਅਰ ਜਸਵੰਤ ਰਾਏ ਸਾਬਕਾ ਵਿਧਾਇਕ ਰਜਿੰਦਰ ਕੁਮਾਰ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਚੇਤਨਾ ਮਾਰਚ ਪਿੰਡ ਘੁੜਿਆਲ ਮਾਣਕੋ, ਮਸਾਣੀਆਂ, ਕਠਾਰ, ਬਹੋਦੀਪੁਰ, ਸ਼ਾਮਚੁਰਾਸੀ ਤੋਂ ਕਠਾਰ, ਕੂਪੁਰ, ਢੇਰਪੁਰ, ਖੁਰਦਪੁਰ ਰਾਮਨਗਰ ਸਮੇਤ ਹੋਰ ਪਿੰਡਾਂ 'ਚੋਂ ਲੰਘਦਾ ਪਿੰਡ ਚੁਖਿਆਰਾ ਵਿਖੇ ਸਮਾਪਤ ਹੋਇਆ | ਚੇਤਨਾ ਮਾਰਚ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਸਾਥੀ, ਬੀਬੀਆਂ, ਗੱਡੀਆਂ ਮੋਟਰਸਾਈਕਲਾਂ ਰਾਹੀਂ ਸ਼ਾਮਿਲ ਹੋਏ ਅਤੇ ਸਾਰੇ ਹੀ ਪਿੰਡਾਂ ਵਿੱਚ ਚੇਤਨਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਸ੍ਰੀ ਦੇਵੀ ਤਾਲਾਬ ਮੰਦਰ ਕਮੇਟੀ ਸ਼ਾਹਕੋਟ ਨੇ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਇਨਾਮ ਵੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।