06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੈਡੀਕਲ ਕੈਂਪ ਲਈ ਮੇਅਰ ਨੂੰ ਦਿੱਤਾ ਸੱਦਾ ਪੱਤਰ <br/>

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-15 ਮਾਰਚ ਨੂੰ ਲੱਗਣ ਵਾਲੇ ਮੈਡੀਕਲ ਕੈਂਪ ਵਾਸਤੇ ਵੱਖ-ਵੱਖ ਮੁੱਖ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤਾ, ਜਿਸ 'ਚ ਸਾਬਕਾ ਸੰਸਦ ਮੈਂਬਰ ਜਲੰਧਰ ਸੁਸ਼ੀਲ ਕੁਮਾਰ ਰਿੰਕੂ, ਮੇਅਰ ਵਨੀਤ ਧੀਰ ਸੀਨੀਅਰ, ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸ਼ਾਮਿਲ ਸਨ | ਸੱਦਾ ਪੱਤਰ ਦੇਣ ਵਾਲਿਆਂ 'ਚ ਐਨ. ਆਰ. ਆਈ. ਪ੍ਰਮੋਦ ਮਹਿੰਦੀਰੱਤਾ, ਹਸਪਤਾਲ ਕਮੇਟੀ ਤੋਂ ਚੇਅਰਮੈਨ ਕਮਲਜੀਤ ਸਿੰਘ ਭਾਟੀਆ, ਖ਼ਜ਼ਾਨਚੀ ਸਤੀਸ਼ ਕੁਮਾਰ, ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗਰੀਨ ਲੈਂਡ, ਮੀਤ ਪ੍ਰਧਾਨ ਜਸਬੀਰ ਸਿੰਘ ਸੰਯੁਕਤ ਸਕੱਤਰ ਅੰਮਿ੍ਤ ਪਾਲ ਸਿੰਘ ਭਾਟੀਆ, ਕਾਰਜਕਾਰਨੀ ਮੈਂਬਰ ਅਸ਼ਵਨੀ ਟਿੰਮੀ, ਮਹਿੰਦਰ ਪਾਲ ਨਿੱਕਾ ਤੇ ਕਸ਼ਮੀਰ ਸਿੰਘ ਗਰੀਨ ਲੈਂਡ ਸ਼ਾਮਿਲ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੇ ਲਗਾਇਆ ਅੱਖਾਂ ਦਾ ਵਿਸ਼ਾਲ ਆਪ੍ਰੇਸ਼ਨ ਕੈਂਪ ਅਗਲੀ ਖ਼ਬਰ 87ਵੇਂ ਸੀ. ਆਰ. ਪੀ. ਐਫ. ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।