16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਡੇਅਰੀ ਕੰਪਲੈਕਸ 'ਚ ਨÏਜਵਾਨ ਦੀ ਭੇਦਭਰੀ ਹਾਲਤ 'ਚ ਮÏਤ

ਅਜੀਤ ਡੈਸਕ 01-01-2026
ਜਮਸ਼ੇਰ ਖਾਸ 31 ਦਸੰਬਰ (ਹਰਵਿੰਦਰ ਕੁਮਾਰ) ਥਾਣਾ ਸਦਰ ਜਲੰਧਰ ਅਧੀਨ ਆਉਂਦੇ ਡੇਅਰੀ ਕੰਪਲੈਕਸ 'ਚ ਬੀਤੀ ਰਾਤ ਇੱਕ ਨÏਜਵਾਨ ਦੀ ਭੇਦਭਰੀ ਹਾਲਤ 'ਚ ਮÏਤ ਹੋਣ ਦਾ ਸਮਾਚਾਰ ਹੈ ¢ ਏ.ਐਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਲਾਡੀ ਤੇਜੀ ਪੁੱਤਰ ਧੰਨਾ ਰਾਮ ਵਾਸੀ ਮਹੱਲਾ ਨਿੰਮ ਵਾਲਾ ਜਮਸ਼ੇਰ ਖਾਸ ਥਾਣਾ ਸਦਰ ਜਲੰਧਰ ਨੇ ਆਪਣੇ ਬਿਆਨਾਂ ਵਿਚ ਲਿਖਾਇਆ ਹੈ ਕਿ ਉਹ ਪੰਜ ਭਰਾ ਅਤੇ 2 ਭੈਣਾਂ ਹਨ, ਮੇਰਾ ਸਭ ਤੋਂ ਵੱਡਾ ਭਰਾ ਬੂਟਾ ਰਾਮ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਜੋ ਕਿ 29 ਦਸੰਬਰ 2025 ਨੂੰ ਘਰੋਂ ਕੰਮ 'ਤੇ ਗਿਆ ਪਰ ਬਾਅਦ ਵਿੱਚ ਵਾਪਸ ਨਹੀਂ ਆਇਆ, ਕਾਫੀ ਸਮਾਂ ਭਾਲ ਕਰਨ 'ਤੇ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ, ਅੱਜ ਸਵੇਰੇ ਮੇਰੇ ਚਾਚੇ ਦੇ ਲੜਕੇ ਨੂੰ ਫੋਨ ਆਇਆ ਕਿ ਬੂਟਾ ਰਾਮ ਡੇਅਰੀ ਕੰਪਲੈਕਸ 'ਚ ਕੰਢੇ ਦੇ ਸਾਹਮਣੇ ਸੜਕ ਵਿਚਕਾਰ ਡਿੱਗਿਆ ਪਿਆ ਹੈ, ਜਿਸ ਦੀ ਮÏਤ ਹੋ ਚੁੱਕੀ ਹੈ¢ ਉਨ੍ਹਾਂ ਨੇ ਆਪਣੇ ਅੱਗੇ ਬਿਆਨ ਵਿੱਚ ਲਿਖਾਇਆ ਕਿ ਮੇਰੇ ਭਰਾ ਮਿ੍ਤਕ ਬੂਟਾ ਰਾਮ ਦੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਹੈ ਜਿਸ ਕਾਰਨ ਉਸ ਦੀ ਮÏਤ ਹੋ ਗਈ ਹੈ¢ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਆਨ ਦੇ ਆਧਾਰ 'ਤੇ ਅਣਪਛਾਤੇ ਵਾਹਨ ਅਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੁਲਿਸ ਅੱਗੇ ਲਈ ਕਾਰਵਾਈ ਕਰ ਰਹੀ ਹੈ¢
ਪਿਛਲੀ ਖ਼ਬਰ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਾ ਨੌਜਵਾਨ 100 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰਾਂ 'ਚ ਹਾਜ਼ਰੀ ਭਰ ਕੇ ਕੀਤਾ ਨਵੇਂ ਸਾਲ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।