ਬਾਹਰਲੀ ਸਫ਼ਾਈ ਕਰਨ ਦੇ ਨਾਲ ਸਾਨੂੰ ਆਪਣੇ ਅੰਦਰਲੀ ਸਫ਼ਾਈ ਵੀ ਕਰਨੀ ਚਾਹੀਦੀ ਹੈ–ਸੰਤ ਰਜਿੰਦਰ ਸਿੰਘ
ਨਵੀਂ ਦਿੱਲੀ, 7 ਨਵੰਬਰ (ਡਾ: ਬਲਵਿੰਦਰ ਸਿੰਘ ਸੋਢੀ) – ਦੀਵਾਲੀ ਦੇ ਤਿਉਹਾਰ ਦੇ ਮੌਕੇ ਅਸੀਂ ਬਾਹਰਲੀ ਸਫ਼ਾਈ ਤਾਂ ਕਰ ਲੈਂਦੇ ਹਾਂ, ਪ੍ਰੰਤੂ ਆਪਣੇ ਅੰਦਰਲੀ ਸਫ਼ਾਈ ਕਰਨ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ, ਇਨ੍ਹ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਧਿਆਨ ਅਭਿਆਸ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਪ੍ਰਭੂ ਦੀ ਜੋਤੀ ਦਾ ਅਨੁਭਵ ਹੋਵੇ ਅਤੇ ਸੱਚੇ ਮਾਇਨੇ ਵਿਚ ਦੀਵਾਲੀ ਦਾ ਤਿਉਹਾਰ ਮਨਾ ਸਕੀਏ।
ਅਜੀਤ ਡੈਸਕ
08-11-2026