10 ਨਵੰਬਰ ਨੂੰ ਹੋਵੇਗਾ ਅੰਨਕੂਟ ਭੰਡਾਰਾ
ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਬਲਾਕ ਕਾਲਾਂਵਾਲੀ 10 ਨਵੰਬਰ ਨੂੰ ਸਾਲਾਸਰ ਧਰਮਸ਼ਾਲਾ ਵਿੱਚ ਸਥਿਤ ਅੰਜਨੀ ਮਾਤਾ ਮੰਦਿਰ ਵਿਚ ਅੰਨਕੂਟ ਭੰਡਾਰਾ ਦਾ ਆਯੋਜਨ ਕਰੇਗੀ। ਪ੍ਰੀਸ਼ਦ ਦੇ ਮੁਖੀ ਦਿਨੇਸ਼ ਗਰਗ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਅੰਨਕੁਟ ਭੰਡਾਰਾ ਹਮੇਸ਼ਾ ਵਾਂਗ ਹੋਵੇਗਾ।
ਅਜੀਤ ਡੈਸਕ
08-11-2026