ਗੰਨਮੈਨ ਰਾਜਪਾਲ ਸਿੰਘ ਸਮੇਤ ਦੋ ਮੁੱਖ ਸਿਪਾਹੀ ਬਣੇ ਏਐਸਆਈ
ਡੱਬਵਾਲੀ, 3 ਨਵੰਬਰ (ਇਕਬਾਲ ਸਿੰਘ ਸ਼ਾਂਤ)-ਐੱਸਡੀਐੱਮ ਡੱਬਵਾਲੀ ਦੇ ਗਨਮੈਨ ਮੁੱਖ ਸਿਪਾਹੀ ਰਾਜਪਾਲ ਸਿੰਘ ਅਤੇ ਐੱਸਪੀ ਦਫ਼ਤਰ (ਰੀਡਰ ਸ਼ਾਖਾ) ਵਿੱਚ ਤਾਇਨਾਤ ਮੁੱਖ ਸਿਪਾਹੀ ਨਰੇਸ਼ ਕੁਮਾਰ ਨੂੰ ਬਤੌਰ ਏਐਸਆਈ ਤਰੱਕੀ ਮਿਲੀ ਹੈ। ਜ਼ਿਲ੍ਹਾ ਪੁਲਿਸ ਹੇੱਡ ਕੁਆਰਟਰ ਵਿਖੇ ਡੱਬਵਾਲੀ ਦੇ ਐੱਸਪੀ ਜਸਲੀਨ ਕੌਰ ਨੇ ਦੋਵਾਂ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਵਧਾਈ ਦਿੱਤੀ।
ਗਨਮੈਨ ਰਾਜਪਾਲ ਸਿੰਘ ਦੀ ਤਰੱਕੀ ‘ਤੇ ਸਟਾਰ ਲਗਾਉਂਦੇ ਐੱਸਪੀ ਜਸਲੀਨ ਕੌਰ।
04-11-2026