ਆਲ ਇੰਡੀਆ ਅਗਰਵਾਲ ਸੰਮੇਲਨ ਦੌਰਾਨ ਡਾਂਡੀਆ ਨਾਈਟ ਕਰਵਾਈ
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਆਲ ਇੰਡੀਆ ਅਗਰਵਾਲ ਸੰਮੇਲਨ ਦੀ ਅਗਵਾਈ ਹੇਠ ਕਰਵਾਈ ‘ਡਾਂਡੀਆ ਨਾਈਟ’ ਸਮਾਗਮ ਵਿੱਚ ਸਿਰਸਾ ਵਾਸੀਆਂ ਦਾ ਉਤਸ਼ਾਹ ਅਤੇ ਖੁਸ਼ੀ ਆਪਣੇ ਸਿਖਰ ‘ਤੇ ਸੀ। ਨਵਰਾਤਰੀ ਦੇ ਸ਼ੁਭ ਮੌਕੇ ‘ਤੇ ਇਸ ਸ਼ਾਨਦਾਰ ਸਮਾਗਮ ਵਿੱਚ ਅਗਰਵਾਲ ਭਰਾਵਾਂ ਤੇ ਸ਼ਹਿਰ ਦੇ ਆਮ ਨਾਗਰਿਕਾਂ ਨੇ ਡਾਂਡੀਆ ਤੇ ਗਰਬਾ ਦੀਆਂ ਤਾਲਾਂ ‘ਤੇ ਆਨੰਦ ਮਾਣਿਆ।
ਅਜੀਤ ਡੈਸਕ
19-10-2026