ਜੇਲ੍ਹ ’ ਚ ਹੈਰੋਇਨ ਪਹੁੰਚਾਉਣ ਦੇ ਦੋਸ਼ੀ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਕਰੀਮ ਦੇ ਡੱਬਿਆਂ ’ਚ ਲੁਕਾਏ ਪੈਕਟਾਂ ’ਚੋਂ 43.95 ਗ੍ਰਾਮ ਹੈਰੋਇਨ ਤੇ 44.05 ਗ੍ਰਾਮ ਤੰਬਾਕੂ ਮਿਲਣ ਦਾ ਦੋਸ਼
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਬੰਦ ਆਪਣੇ ਵਿਚਾਰ ਅਧੀਨ ਕੈਦੀ ਭਰਾ ਲਈ ਕਥਿਤ ਤੌਰ ’ਤੇ ਹੈਰੋਇਨ ਲਿਜਾਣ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਨੀਰਜਾ ਕੇ.
ਅਜੀਤ ਡੈਸਕ
15-10-2026