ਟੋਹਾਣਾ ਦੇ ਭਾਟੀਆ ਨਗਰ ’ਚ ਬਜ਼ੁਰਗ ਔਰਤ ਤੋਂ ਸੋਨੇ ਦੀ ਵਾਲੀਆਂ ਝਪਟੀਆਂ
ਟੋਹਾਣਾ, 9 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੇ ਭਾਟੀਆ ਨਗਰ ਵਿੱਚ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਝਪਟ ਕੇ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ।
ਘਟਨਾ ਤੋਂ ਬਾਅਦ ਜ਼ਖਮੀਂ ਹੋਈ ਬਜ਼ੁਰਗ ਮਾਤਾ। ਤਸਵੀਰ -ਮਨਜੀਤ ਸਿੰਘ ਟੋਹਾਣਾ
10-10-2026