ਨਸ਼ਾ ਤਸਕਰ ਦੀ ਜਾਇਦਾਦ ’ਤੇ ‘ਖਾਕੀ’ ਦੀ ਕਰਾਰੀ ਸੱਟ, 1.29 ਕਰੋੜ ਦੀ ਜਾਇਦਾਦ ਫਰੀਜ਼ 8 ਤਸਕਰ ਦੀ ਜ਼ਮੀਨ-ਮਕਾਨ ਤੋਂ ਇਲਾਵਾ ਵਾਹਨਾਂ ਤੇ ਬੈਂਕ ਖਾਤਿਆਂ ਤੱਕ ਕਾਰਵਾਈ 8 13 ਮੁਕੱਦਮੇ ਦਰਜ, 9 ਮਾਮਲੇ ਨਸ਼ਾ ਤਸਕਰੀ ਨਾਲ ਸੰਬੰਧਿਤ
ਡੱਬਵਾਲੀ, 10 ਸਤੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੀ ਜਾਇਦਾਦ ’ਤੇ ਸ਼ਿਕੰਜਾ ਕੱਸਦਿਆਂ ਕਿਲਿਆਂਵਾਲੀ ਵਾਸੀ ਕੁਲਵੰਤ ਸਿੰਘ ਦੀ ਕਰੀਬ 1. 29 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫਰੀਜ਼ ਕੀਤੀ ਹੈ।
ਅਜੀਤ ਡੈਸਕ
11-09-2026