ਐਸ . ਡੀ . ਐਮ . ਸ਼ਿਵਜੀਤ ਭਾਰਤੀ ਨੇ ਨਦੀਆਂ ਦੇ ਪਾਣੀ ਦੇ ਪੱਧਰ ਅਤੇ ਵਹਾਅ ਦਾ ਕੀਤਾ ਨਿਰੀਖਣ
ਨਾਰਾਇਣਗੜ੍ਹ, 4 ਅਗਸਤ (ਪੀ. ਸਿੰਘ)-ਮੀਂਹ ਅਤੇ ਨਦੀਆਂ ਦੇ ਵਧਦੇ ਵਹਾਅ ਦੇ ਮੱਦੇਨਜ਼ਰ ਐਸ.
ਐਸ. ਡੀ. ਐਮ. ਸ਼ਿਵਜੀਤ ਭਾਰਤੀ ਨਾਰਾਇਣਗੜ੍ਹ ਸਬ-ਡਵੀਜ਼ਨ ’ਚੋਂ ਲੰਘਦੀਆਂ ਨਦੀਆਂ ’ਚ ਵਹਾਅ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦੇ ਹੋਏ। ਤਸਵੀਰ : ਪੀ. ਸਿੰਘ
05-08-2026