25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜਾਬੀ ਨੌਜਵਾਨ ਨੇ ਜਿੱਤੇ ਚਾਰ ਤਮਗੇ

ਮੈਲਬੌਰਨ, 24 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਤਸਮਾਨੀਆ ਵਾਸੀ ਅਤੇ ਜਲੰਧਰ ਦੇ ਮੂਲ ਨਿਵਾਸੀ ਨੈਚੁਰਲ ਬਾਡੀਬਿਲਡਰ ਸੁਮੀਤਪਾਲ ਸਿੰਘ ਨੇ ਮੈਲਬੌਰਨ ਵਿਖੇ ਹੋਈ ਡਬਲਿਊ. ਐੱਚ.

ਅਜੀਤ ਡੈਸਕ 25-09-2026
ਮੈਲਬੌਰਨ, 24 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਤਸਮਾਨੀਆ ਵਾਸੀ ਅਤੇ ਜਲੰਧਰ ਦੇ ਮੂਲ ਨਿਵਾਸੀ ਨੈਚੁਰਲ ਬਾਡੀਬਿਲਡਰ ਸੁਮੀਤਪਾਲ ਸਿੰਘ ਨੇ ਮੈਲਬੌਰਨ ਵਿਖੇ ਹੋਈ ਡਬਲਿਊ.ਐੱਚ.ਪੀ.ਐੱਫ. ਵਿਕਟੋਰੀਆ ਚੈਂਪੀਅਨਸ਼ਿਪ ਵਿੱਚ 2 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤੇ। ਸਾਲ 2025 ਵਿੱਚ ਨੈਚੁਰਲ ਬਾਡੀਬਿਲਡਿੰਗ ਦੀ ਸ਼ੁਰੂਆਤ ਕਰਨ ਵਾਲੇ ਸੁਮੀਤਪਾਲ ਸਿੰਘ ‘ਮਿਸਟਰ ਤਸਮਾਨੀਆ’ ਦਾ ਖਿਤਾਬ ਵੀ ਜਿੱਤ ਚੁੱਕਾ ਹੈ । ਸੁਮੀਤ ਨੈਚੁਰਲ ਬਾਡੀਬਿਲਡਿੰਗ, ਤੰਦਰੁਸਤੀ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਭਾਰਤੀ ਅਤੇ ਸਿੱਖ ਨੌਜਵਾਨਾਂ ਨੂੰ ਵੀ ਫਿਟਨੈੱਸ ਲਈ ਪ੍ਰੇਰਿਤ ਕਰ ਰਿਹਾ ਹੈ , ਹੁਣ ਉਸ ਦੀ ਨਜ਼ਰ ਅਕਤੂਬਰ ਵਿੱਚ ਮੈਲਬੌਰਨ ਵਿਖੇ ਹੋਣ ਵਾਲੀ ਨੈਚੁਰਲ ਬਾਡੀਬਿਲਡਿੰਗ ਆਸਟ੍ਰੇਲੀਆ ਨੈਸ਼ਨਲਜ਼ ਚੈਂਪੀਅਨਸ਼ਿਪ ’ਤੇ ਹੈ।
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ 27 ਸਤੰਬਰ ਨੂੰ ਪੈਣਗੀਆਂ ਵੋਟਾਂ ਅਗਲੀ ਖ਼ਬਰ ਏਅਰ ਕੈਨੇਡਾ ਵੱਲੋਂ ਵੈਨਕੂਵਰ - ਸਿੰਗਾਪੁਰ ਸਿੱਧੀ ਉਡਾਣ ਬੰਦ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।