06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰੀ ’ਚ ਹੋਣ ਵਾਲੇ ਹੰਸ ਰਾਜ ਹੰਸ ਦੇ ਸ਼ੋਅ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ

ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਸਥਿਤ ਬੈੱਲ ਪਰਫੋਰਮਿੰਗ ਸੈਂਟਰ ਵਿਚ 25 ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਉਘੇ ਪੰਜਾਬੀ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਦੇ ਸ਼ੋਅ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਫਰ ਖ਼ਾਨ ਇੰਟਰਨਟੇਨਮੈਂਟ ਦੇ ਸੰਚਾਲਕ ਜਾਫਰ ਖਾਨ ਨੇ ਇਸ ਸੰਬੰਧੀ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੰਸਰਾਜ ਹੰਸ ਆਪਣੇ ਕੈਨੇਡਾ ਦੌਰੇ ਦੌਰਾਨ ਸਰੀ ਤੋਂ ਇਲਾਵਾ ਟੋਰਾਂਟੋ, ਕੈਲਗਰੀ ਅਤੇ ਵਿਨੀਪੈਗ ਸ਼ਹਿਰਾਂ ਵਿਚ ਵੀ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਆਪਣੀਆਂ ਸੰਗੀਤਕ ਮਹਿਫਲਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ।

ਅਜੀਤ ਡੈਸਕ 06-09-2026
ਵੈਨਕੂਵਰ, 5 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਸਥਿਤ ਬੈੱਲ ਪਰਫੋਰਮਿੰਗ ਸੈਂਟਰ ਵਿਚ 25 ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਉਘੇ ਪੰਜਾਬੀ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਦੇ ਸ਼ੋਅ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਾਫਰ ਖ਼ਾਨ ਇੰਟਰਨਟੇਨਮੈਂਟ ਦੇ ਸੰਚਾਲਕ ਜਾਫਰ ਖਾਨ ਨੇ ਇਸ ਸੰਬੰਧੀ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੰਸਰਾਜ ਹੰਸ ਆਪਣੇ ਕੈਨੇਡਾ ਦੌਰੇ ਦੌਰਾਨ ਸਰੀ ਤੋਂ ਇਲਾਵਾ ਟੋਰਾਂਟੋ, ਕੈਲਗਰੀ ਅਤੇ ਵਿਨੀਪੈਗ ਸ਼ਹਿਰਾਂ ਵਿਚ ਵੀ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਆਪਣੀਆਂ ਸੰਗੀਤਕ ਮਹਿਫਲਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ।
ਪਿਛਲੀ ਖ਼ਬਰ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਉਪਰੰਤ ਰਿਫਾਰਮ ਯੂ.ਕੇ. ਦੇ ਦੋ ਸੀਨੀਅਰ ਅਧਿਕਾਰੀਆਂ ਨੇ ਅਹੁਦੇ ਛੱਡੇ ਅਗਲੀ ਖ਼ਬਰ ਅਮਰੀਕੀਆਂ ਦੀ ਤਨਖਾਹ ’ਚ ਵਾਧਾ ਮਹਿੰਗਾਈ ਅੱਗੇ ਬੌਣਾ ਸਾਬਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।