28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੇ ਬਰਸੀ ਸਮਾਗਮ ’ਚ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ

ਲੈਸਟਰ (ਇੰਗਲੈਂਡ), 27 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੀ ਪਵਿੱਤਰ ਯਾਦ ’ਚ ਬਾਬੇ ਕੇ ਫਾਰਮ ਵਿਖੇ ਕਰਵਾਏ ਜਾ ਰਹੇ ਸਾਲਾਨਾ ਬਰਸੀ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਤਹਿਤ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਜਾਣਗੇ। ਬਰਸੀ ਸਮਾਗਮ ’ਚ ਇੰਗਲੈਂਡ ਭਰ ਤੋਂ ਸੰਗਤ ਪੁੱਜ ਰਹੀ ਹੈ।

ਅਜੀਤ ਡੈਸਕ 28-08-2026
ਲੈਸਟਰ (ਇੰਗਲੈਂਡ), 27 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੀ ਪਵਿੱਤਰ ਯਾਦ ’ਚ ਬਾਬੇ ਕੇ ਫਾਰਮ ਵਿਖੇ ਕਰਵਾਏ ਜਾ ਰਹੇ ਸਾਲਾਨਾ ਬਰਸੀ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਤਹਿਤ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਜਾਣਗੇ। ਬਰਸੀ ਸਮਾਗਮ ’ਚ ਇੰਗਲੈਂਡ ਭਰ ਤੋਂ ਸੰਗਤ ਪੁੱਜ ਰਹੀ ਹੈ। ਵੱਖ-ਵੱਖ ਸ਼ਹਿਰਾਂ ਤੇ ਦੂਰ-ਦੁਰਾਡੇ ਇਲਾਕਿਆਂ ਤੋਂ ਸੰਗਤ ਪਰਿਵਾਰਾਂ ਸਮੇਤ ਬਾਬੇ ਕੇ ਫਾਰਮ ਵਿਖੇ ਪਹੁੰਚ ਰਹੀਆਂ ਹਨ। ਧਾਰਮਿਕ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਸੇਵਾ-ਸਿਮਰਨ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਪਿਛਲੀ ਖ਼ਬਰ 9/11 ਦੇ 2,976 ਬੇਗੁਨਾਹਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ -2028 ’ ਚ ਹੋਵੇਗੀ ਕਥਿਤ ਮਾਸਟਰਮਾਈਂਡ ਦੇ ਮੁਕੱਦਮੇ ਦੀ ਸੁ... ਅਗਲੀ ਖ਼ਬਰ ਨੌਰਵਿਚ ਸਿਟੀ ਹਾਲ ’ਚ ਗੂੰਜਿਆ ਮੀਰੀ-ਪੀਰੀ ਦਾ ਸੰਦੇਸ਼, ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਮਿਲੀ ਸਰਕਾਰੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।