27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗਾਇਕ ਤੇ ਅਦਾਕਾਰ ਹਰਭਜਨ ਮਾਨ ਐਡੀਲੇਡ ਪਹੁੰਚੇ

**29 ਨੂੰ ਸੰਗੀਤਕ ਰੰਗ ਵਿਚ ਦਰਸ਼ਕਾਂ ਦਾ ਗੀਤਾਂ ਰਾਹੀਂ ਮਨੋਰੰਜਨ ਕਰਨਗੇਐਡੀਲੇਡ, 26 ਅਗਸਤ (ਗੁਰਮੀਤ ਸਿੰਘ ਵਾਲੀਆ)- ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੇ ਬਹੁ-ਉਡੀਕੇ ਸੰਗੀਤਕ ਸਮਾਗਮ ‘ਸਤਰੰਗੀ ਪੀਂਘ ਟੂਰ’ ਤਹਿਤ ਅੱਜ ਐਡੀਲੇਡ ਪਹੁੰਚ ਗਏ। ਐਡੀਲੇਡ ਪਹੁੰਚਣ ’ਤੇ ਉਨ੍ਹਾਂ ਦਾ ਪੁਲਮੈਨ ਹੋਟਲ ਵਿਖੇ ਪ੍ਰਬੰਧਕਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 27-08-2026
**29 ਨੂੰ ਸੰਗੀਤਕ ਰੰਗ ਵਿਚ ਦਰਸ਼ਕਾਂ ਦਾ ਗੀਤਾਂ ਰਾਹੀਂ ਮਨੋਰੰਜਨ ਕਰਨਗੇਐਡੀਲੇਡ, 26 ਅਗਸਤ (ਗੁਰਮੀਤ ਸਿੰਘ ਵਾਲੀਆ)- ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੇ ਬਹੁ-ਉਡੀਕੇ ਸੰਗੀਤਕ ਸਮਾਗਮ ‘ਸਤਰੰਗੀ ਪੀਂਘ ਟੂਰ’ ਤਹਿਤ ਅੱਜ ਐਡੀਲੇਡ ਪਹੁੰਚ ਗਏ। ਐਡੀਲੇਡ ਪਹੁੰਚਣ ’ਤੇ ਉਨ੍ਹਾਂ ਦਾ ਪੁਲਮੈਨ ਹੋਟਲ ਵਿਖੇ ਪ੍ਰਬੰਧਕਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਹਰਭਜਨ ਮਾਨ ਦਾ ਵਿਸ਼ੇਸ਼ ਸੰਗੀਤਕ ਸਮਾਗਮ ‘ਹਰਭਜਨ ਮਾਨ ਲਾਈਵ ਇਨ ਐਡੀਲੇਡ’ 29 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਆਯੋਜਨ ਜਸਦੀਪ ਸਿੰਘ ਮਾਨ, ਜਤਿਨ ਗੁਲਾਟੀ ਅਤੇ ਗੌਰਵ ਛਾਬੜਾ ਵੱਲੋਂ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਵਿਚ ਲਗਾਤਾਰ ਦੀਵਾਨ ਜਾਰੀ ਅਗਲੀ ਖ਼ਬਰ ਦੂਸਰਾ ਸਾਲਾਨਾ ਸਪੋਰਟਸ ਕਾਰਨੀਵਲ 30 ਅਗਸਤ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।