ਜ਼ਿੰਬਾਬਵੇ ਦੀ ਝੀਲ ’ਚ ਕਿਸ਼ਤੀ ਪਲਟਣ ਨਾਲ ਮੌਤਾਂ ਦੀ ਗਿਣਤੀ 44 ਤੱਕ ਪੁੱਜੀ
ਹਰਾਰੇ (ਜ਼ਿੰਬਾਬਵੇ), 12 ਅਗਸਤ (ਏਜੰਸੀ)-ਜ਼ਿੰਬਾਬਵੇ ਦੀ ਕਰੀਬਾ ਝੀਲ ਵਿਚ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਤੱਕ ਪੁੱਜ ਗਈ ਹੈ। ਪੁਲਿਸ ਨੇ ‘ਐਕਸ’ ’ਤੇ ਦੱਸਿਆ ਕਿ ਝੀਲ ’ਚੋਂ 44 ਲਾਸ਼ਾਂ ਕੱਢੀਆਂ ਗਈਆਂ ਹਨ।
ਅਜੀਤ ਡੈਸਕ
13-08-2026