04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮਾਂ-ਪੁੱਤ ਨੇ ਲਾਟਰੀ ’ਚ ਜਿੱਤੀ ਇਕ ਲੱਖ ਡਾਲਰ ਦੀ ਰਾਸ਼ੀ

ਅਜੀਤ ਡੈਸਕ 23-07-2026

ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ)–ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਦੀ ਇੱਕ ਮਾਂ ਅਤੇ ਵੈਨਕੂਵਰ ਵਿਚ ਰਹਿੰਦੇ ਉਸ ਦੇ ਪੁੱਤਰ ਨੇ ਸਕ੍ਰੈਚ ਐਂਡ ਵਿਨ ਲਾਟਰੀ ਟਿਕਟ ਰਾਹੀਂ ਇੱਕ ਲੱਖ ਕੈਨੇਡੀਅਨ ਡਾਲਰ ਦੀ ਇਨਾਮੀ ਰਕਮ ਜਿੱਤੀ ਹੈ। ਮਾਂ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਜਿੱਤੀ ਹੋਈ ਰਕਮ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਇਹ ਖੁਸ਼ੀ ਆਪਣੇ ਪੁੱਤ ਨਾਲ ਸਾਂਝੀ ਕੀਤੀ। ਮਾਂ ਨੇ ਕਿਹਾ ਕਿ ਉਹ ਇਨਾਮ ਦੀ ਰਕਮ ਆਪਣੇ ਪੁੱਤਰ ਨਾਲ ਸਾਂਝੀ ਕਰੇਗੀ। ਪਰਿਵਾਰ ਨੇ ਇਸ ਅਚਾਨਕ ਮਿਲੀ ਖੁਸ਼ਖ਼ਬਰੀ ਨੂੰ ਆਪਣੀ ਜ਼ਿੰਦਗੀ ਦਾ ਯਾਦਗਾਰ ਪਲ ਕਰਾਰ ਦਿੱਤਾ ਹੈ।

ਪਿਛਲੀ ਖ਼ਬਰ ਵਿਸ਼ਵ ਕੱਪ ਜਿੱਤਣ ਮਗਰੋਂ ਸਪੇਨ ਨੇ ਫੁੱਟਬਾਲ ’ਚ ਸ਼ੁਰੂ ਕੀਤੀ ਨਵੀਂ ਪਰੰਪਰਾ ਅਗਲੀ ਖ਼ਬਰ ਪੰਜਾਬ ਦੇ ਲਾਲ ਕਰਨਗੇ ਕਮਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।