23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੈਚ ਦੌਰਾਨ ਭਾਰਤ ਤੇ ਨੀਦਰਲੈਂਡ ਦੇ ਖ਼ਿਡਾਰੀ। ਹਾਕੀ ਵਿਸ਼ਵ ਕੱਪ : ਨੀਦਰਲੈਂਡ ਤੋਂ 3-1 ਨਾਲ ਹਾਰੀ ਭਾਰਤੀ ਟੀਮ ਭਾਰਤ ਦੀਆਂ ਸੈਮੀਫਾਈਨਲ ਉਮੀਦਾਂ ਨੂੰ ਲੱਗਾ ਝਟਕਾ

ਐਮਸਟਲਵੀਨ, 22 ਅਗਸਤ (ਪੀ. ਟੀ.

ਅਜੀਤ ਡੈਸਕ 23-08-2026

ਐਮਸਟਲਵੀਨ, 22 ਅਗਸਤ (ਪੀ. ਟੀ. ਆਈ.)-ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੁਰਸ਼ ਹਾਕੀ ਵਿਸ਼ਵ ਕੱਪ 2026 ਦੇ ਦੂਜੇ ਦੌਰ ਦੇ ਆਪਣੇ ਪਹਿਲੇ ਮੈਚ ਵਿਚ ਨੀਦਰਲੈਂਡਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਇਹ ਮੈਚ 3-1 ਨਾਲ ਹਾਰ ਗਿਆ, ਜਿਸ ਨਾਲ ਹਰਮਨਪ੍ਰੀਤ ਸਿੰਘ ਦੀ ਟੀਮ ਦੀਆਂ ਸੈਮੀਫਾਈਨਲ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲਾਂਕਿ, ਭਾਰਤ ਨੇ ਮੈਚ ਦੌਰਾਨ 7 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਹ ਸਿਰਫ਼ ਇਕ ਨੂੰ ਗੋਲ ’ਚ ਬਦਲਣ ਵਿਚ ਕਾਮਯਾਬ ਰਹੇ। ਨੀਦਰਲੈਂਡਜ਼ ਤੋਂ ਹਾਰ ਤੋਂ ਬਾਅਦ ਭਾਰਤ ਜ਼ੀਰੋ ਅੰਕਾਂ ਨਾਲ ਆਪਣੇ ਗਰੁੱਪ ’ਚ ਸਭ ਤੋਂ ਹੇਠਾਂ ਹੈ, ਜਦੋਂਕਿ ਨੀਦਰਲੈਂਡਜ਼ 6 ਅੰਕਾਂ ਤੱਕ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਤਿੰਨ ਅੰਕਾਂ ਨਾਲ ਗਰੁੱਪ ’ਚ ਦੂਜੇ ਸਥਾਨ ’ਤੇ ਹੈ। ਭਾਰਤ ਹੁਣ ਦੌਰ ਦੇ ਆਪਣੇ ਦੂਜੇ ਮੈਚ ਵਿਚ ਅਰਜਨਟੀਨਾ ਦਾ ਸਾਹਮਣਾ ਕਰੇਗਾ।

ਪਿਛਲੀ ਖ਼ਬਰ ਮੁਲਾਜ਼ਮਾਂ ਦੇ ਡੀ. ਏ. ’ਤੇ ਕੁੰਡਲੀ ਮਾਰ ਕੇ ਬੈਠੀ ਭਗਵੰਤ ਮਾਨ ਸਰਕਾਰ-ਕੈਂਥ ਅਗਲੀ ਖ਼ਬਰ ਪੰਜਾਬ ਪੌਲੀਟੈਕਨਿਕ ਵਰਕਰਸ਼ਾਪ ਸਟਾਫ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਤੇਜ ਪ੍ਰਤਾਪ ਸਿੰਘ ਕਾਹਲੋਂ ਪ੍ਰਧਾਨ ਤੇ ਰੀਤਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।