02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

-ਮਹਿਲਾ ਟੀ-20- ਭਾਰਤ ਨੇ ਆਸਟ੍ਰੇਲੀਆ ਵਿਰੁੱਧ ਲੜੀ ਜਿੱਤੀ 17 ਦÏੜਾਂ ਨਾਲ ਹਰਾਇਆ <br/>

ਅਜੀਤ ਡੈਸਕ 22-02-2026

ਐਡੀਲੇਡ, 21 ਫਰਵਰੀ (ਏਜੰਸੀ)-ਭਾਰਤ ਨੇ ਇੱਥੇ ਫੈਸਲਾਕੁੰਨ ਤੀਜੇ ਤੇ ਆਖਰੀ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵਿਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾਇਆ | ਉਪ-ਕਪਤਾਨ ਸਮਿ੍ਤੀ ਮੰਧਾਨਾ (82 ਦÏੜਾਂ) ਤੇ ਬੱਲੇਬਾਜ਼ ਜੇਮੀਮਾ ਰÏਡਰਿਗਜ਼ (59 ਦÏੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦÏਲਤ ਭਾਰਤ ਨੇ ਇਹ ਪ੍ਰਾਪਤੀ ਕੀਤੀ | ਟਾਸ ਜਿੱਤਣ ਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਭਾਰਤ ਨੇ ਮੰਧਾਨਾ ਤੇ ਰੌਡਰਿਗਜ਼ ਦੇ ਅਰਧ ਸੈਂਕੜਿਆਂ ਦੀ ਬਦÏਲਤ 6 ਵਿਕਟਾਂ 'ਤੇ 176 ਦÏੜਾਂ ਬਣਾਈਆਂ | ਜਵਾਬ ਵਿਚ, ਆਸਟ੍ਰੇਲੀਆ 20 ਓਵਰਾਂ 'ਚ 9 ਵਿਕਟਾਂ 'ਤੇ ਸਿਰਫ਼ 159 ਦÏੜਾਂ ਹੀ ਬਣਾ ਸਕਿਆ, ਜਿਸ 'ਚ ਐਸ਼ਲੇ ਗਾਰਡਨਰ ਨੇ 57 ਦÏੜਾਂ ਦਾ ਅਰਧ ਸੈਂਕੜਾ ਲਗਾਇਆ | ਭਾਰਤ ਲਈ ਸ਼੍ਰੀ ਚਰਨੀ ਤੇ ਸ਼੍ਰੇਯੰਕਾ ਪਾਟਿਲ ਨੇ 3-3 ਵਿਕਟਾਂ ਲਈਆਂ, ਜਦੋਂ ਕਿ ਅਰੁੰਧਤੀ ਰੈਡੀ ਨੇ 2 ਵਿਕਟਾਂ ਲਈਆਂ |

ਪਿਛਲੀ ਖ਼ਬਰ ਭਾਰਤ-ਦੱਖਣੀ ਅਫਰੀਕਾ ਵਿਚਾਲੇ ਸੁਪਰ-8 ਦਾ ਮੁਕਾਬਲਾ ਅੱਜ <br/> ਅਗਲੀ ਖ਼ਬਰ ਵਿਆਹ ਦੇ ਬੰਧਨ ਬੱਝੇ ਭਾਰਤ ਦੇ ਸਾਬਕਾ ਕ੍ਰਿਕਟਰ ਸ਼ਿਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।