• ਚੜ੍ਹਦੇ ਸੂਰਜ ਦੀ ਧਰਤੀ ਜਾਪਾਨ ਨੂੰ ਕਹਿੰਦੇ ਹਨ |

• ਸਫੈਦ ਹਾਥੀਆਂ ਦੀ ਧਰਤੀ ਥਾਈਲੈਂਡ ਹੈ |
• ਦੁਨੀਆ ਦੀ ਛੱਤ ਤਿੱਬਤ ਦੇਸ਼ ਨੂੰ ਆਖਦੇ ਹਨ |
• ਗੇਟ ਵੇ ਆਫ਼ ਇੰਡੀਆ ਮੁੰਬਈ ਵਿਚ ਸਥਿਤ ਹੈ |
• ਜੰਤਰ-ਮੰਤਰ ਨਵੀਂ ਦਿੱਲੀ ਵਿਚ ਹੈ |
• ਬਰਫ਼ ਦੇ ਬਣੇ ਹੋਏ ਘਰ ਨੂੰ 'ਇਗਲੂ' ਕਹਿੰਦੇ ਹਨ |
• ਦੁਨੀਆ ਦੀ ਸਭ ਤੋਂ ਲੰਬੀ ਨੀਲ ਨਦੀ ਹੈ |
• ਸੰਸਾਰ ਦਾ ਸਭ ਤੋਂ ਵੱਡਾ ਏਸ਼ੀਆ ਮਹਾਂਦੀਪ ਹੈ |
• ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਭਾਰਤ ਰਤਨ ਹੈ |
• ਵਿਸ਼ਵ ਬੈਂਕ ਦਾ ਮੁੱਖ ਦਫ਼ਤਰ ਵਾਸ਼ਿੰਗਟਨ ਡੀ.ਸੀ. ਵਿਖੇ ਸਥਿਤ ਹੈ |
-ਸ.ਐ.ਸ. ਕਨਸੂਹਾਂ ਕਲਾਂ, ਬਲਾਕ ਭਾਦਸੋਂ-2 (ਪਟਿਆਲਾ) |
ਮੋਬਾਈਲ : 98143-45218